ਜਨ-ਸੰਚਾਰ

ਜਨ ਸੰਚਾਰ (Mass media, ਮਾਸ ਮੀਡੀਆ) ਵੱਡੀ ਗਿਣਤੀ ਦਰਸ਼ਕਾਂ ਤੱਕ ਪਹੁੰਚਣ ਦੇ ਵਾਸਤੇ ਮੀਡੀਆ ਤਕਨਾਲੋਜੀਆਂ ਹਨ। ਇਹ ਸੰਚਾਰ ਦੇ ਮਾਧਿਅਮਾਂ ਵਜੋਂ ਕੰਮ ਕਰਦੀਆਂ ਤਕਨਾਲੋਜੀਆਂ ਤਰ੍ਹਾਂ ਤਰ੍ਹਾਂ ਦੀਆਂ ਹਨ। ਰੇਡੀਓ, ਰਿਕਾਰਡ ਸੰਗੀਤ, ਫ਼ਿਲਮ ਅਤੇ ਟੈਲੀਵਿਜਨ ਦੇ ਰੂਪ ਵਿੱਚ ਪ੍ਰਸਾਰਣ ਮੀਡੀਆ ਇਲੇਕਟਰਾਨਿਕ ਤੌਰ 'ਤੇ ਜਾਣਕਾਰੀ ਸੰਚਾਰਿਤ ਕਰਦਾ ਹੈ। ਪ੍ਰਿੰਟ ਮੀਡਿਆ ਜਾਣਕਾਰੀ ਦੇਣ ਦੇ ਲਈ ਸਮਾਚਾਰ ਪੱਤਰ, ਕਿਤਾਬ, ਛੋਟੀ ਪੁਸਤਕ ਜਾਂ ਕਾਮਿਕਸ[1] ਵਰਗੀ ਕਿਸੇ ਭੌਤਿਕ ਚੀਜ਼ ਦੀ ਵਰਤੋਂ ਕਰਦਾ ਹੈ। ਆਉਟਡੋਰ ਮੀਡਿਆ ਹੋਰਡਿੰਗ, ਸੰਕੇਤ, ਜਾਂ ਤਖਤੀਆਂ ਕਮਰਸ਼ੀਅਲ ਭਵਨਾਂ, ਖੇਲ ਸਟੇਡੀਅਮਾਂ, ਦੁਕਾਨਾਂ ਅਤੇ ਬੱਸਾਂ ਦੇ ਅੰਦਰ ਅਤੇ ਬਾਹਰ ਲਾਏ ਜਾਂਦੇ ਹਨ।

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ