Honorable Jathedar Sadhu Singh Bhaura | |
---|---|
ਮਾਣਯੋਗ ਜਥੇਦਾਰ ਸਾਧੂ ਸਿੰਘ ਭੌਰਾ | |
21st Jathedar of Akal Takht | |
ਤੋਂ ਪਹਿਲਾਂ | Partap Singh |
ਤੋਂ ਬਾਅਦ | Gurdial Singh Ajnoha |
ਨਿੱਜੀ ਜਾਣਕਾਰੀ | |
ਜਨਮ | Sadhu Singh Saini (1905-06-06)ਜੂਨ 6, 1905 Saini Bar, Lyallpur, Panjab |
ਮੌਤ | ਮਾਰਚ 7, 1984(1984-03-07) (ਉਮਰ 78) Jalandhar, Panjab |
ਕੌਮੀਅਤ | Sikh |
ਸਿਆਸੀ ਪਾਰਟੀ | Shiromani Akali Dal |
ਅਲਮਾ ਮਾਤਰ | Khalsa High School, Lyallpur Shahid Sikh Missionary College, Amritsar |
ਸਾਧੂ ਸਿੰਘ ਭੌਰਾ (ਜੂਨ 6, 1905 – ਮਾਰਚ 7, 1984) ਇੱਕ ਸਿੱਖ ਪ੍ਰਚਾਰਕ ਸਨ ਜਿਹਨਾਂ ਨੇ 1964 ਤੋਂ 1980 ਤੱਕ ਅਕਾਲ ਤਖ਼ਤ ਦੇ 21ਵੇਂ ਜਥੇਦਾਰ ਵੱਜੋਂ ਸੇਵਾ ਨਿਭਾਈ।