ਚਮਾਰ

ਚਮਾਰ ਭਾਰਤੀ ਉਪਮਹਾਦੀਪ ਦੇ ਮੂਲਨਿਵਾਸੀ ਰਾਜੇ ਸਨ।ਇਸ ਕੌਮ ਦੀ ਇੱਕ ਰੈਜੀਮੈਂਟ ਵੀ ਸੀ, ਜਿਸ ਨੂੰ ਚਮਾਰ ਰੈਜੀਮੈਂਟ ਕਿਹਾ ਜਾਂਦਾ ਹੈ। ਇਸ ਰੈਜੀਮੈਂਟ ਨੂੰ 1944 ਦੇ ਵਿਸ਼ਵ ਯੁੱਧ ਵਿੱਚ ਸਨਮਾਨਿਤ ਵੀ ਕੀਤਾ ਗਿਆ।

ਚਮਾਰ
Total population
22-25 ਕਰੋੜ
ਮਹੱਤਵਪੂਰਨ ਆਬਾਦੀ ਵਾਲੇ ਖੇਤਰ
ਭਾਰਤ
ਭਾਸ਼ਾਵਾਂ
ਪੰਜਾਬੀਉਰਦੂਹਿੰਦੀ
ਸੰਬੰਧਤ ਨਸਲੀ ਸਮੂਹ
ਹੋਰ ਬੁੱਧਿਸਟ ਰਵੀਦਾਸੀਆ ਜੁਲਾਹਾ

ਰਾਮਨਾਰਾਇਣ ਰਾਵਤ ਨੇ ਲਿਖਿਆ ਹੈ ਕਿ ਚਮੜੇ ਦੇ ਰਵਾਇਤੀ ਧੰਦੇ ਨਾਲ ਚਮਾਰ ਭਾਈਚਾਰੇ ਦੀ ਸਾਂਝ ਬਣਾਈ ਗਈ ਸੀ, ਅਤੇ ਇਸ ਦੀ ਬਜਾਏ ਇਤਿਹਾਸਕ ਤੌਰ ਤੇ ਚਮਾਰ ਰਾਜ ਘਰਾਣੇ ਨਾਲ ਸੰਬੰਧਿਤ ਸਨ।[1]

ਪੁਰਾਤਨ ਚਮਾਰ ਰਾਜੇ

ਪੁਰਾਤਨ ਸਮੇਂ ਵਿੱਚ ਇਸ ਬਹਾਦੁਰ ਕੌਮ ਦਾ ਰਾਜ ਸੀਰੀਆ ਤਕ ਫੈਲਿਆ ਹੋਇਆ ਸੀ। ਇਸ ਮਹਾਨ ਕੌਮ ਦੇ ਸਮਰਾਟ ਇਹ ਸਨ:01. ਸਮਰਾਟ ਚੰਦਰਗੁਪਤ ਮੌਰੀਆ02. ਸਮਰਾਟ ਬਿੰਦੁਸਾਰ03. ਮਹਾਨ ਸਮਰਾਟ ਅਸ਼ੋਕਪਰ ਸਮੇਂ ਦੇ ਬੀਤਣ ਨਾਲ ਕੁਛ ਚਲਾਕ ਵਿਦੇਸ਼ੀ ਲੋਕਾਂ ਨੇ ਇਸ ਕੌਮ ਨੂੰ ਗ਼ੁਲਾਮ ਕਰ ਲਿਆ। ਅਤੇ ਸਭ ਤੋਂ ਜਿਆਦਾ ਅਤਿਆਚਾਰ ਇਸ ਕੌਮ ਉੱਤੇ ਹੋਏ।

ਮੱਧ ਕਾਲ ਵਿੱਚ ਰਾਜਪਾਟ

ਇਸ ਕੌਮ ਨੂੰ ਮੱਧ ਕਾਲ ਵਿੱਚ ਚਮਾਰਵੰਸ਼ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਉਸ ਸਮੇਂ ਇਸ ਕੌਮ ਦੇ ਮਹਾਨ ਸਮਰਾਟ ਚਮਰ ਸੇਨ ਦਾ ਭਾਰਤ ਦੇ ਕੁਝ ਹਿੱਸੇ ਉੱਤੇ ਰਾਜ ਸੀ।ਉਸੇ ਸਮੇਂ ਭਾਰਤ ਵਿੱਚ ਕ੍ਰਾਂਤੀ ਦੇ ਜਨਮ ਦਾਤਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਜੀ ਵੀ ਜਿੰਦਾ ਸਨ।

ਚਮਾਰ ਰੈਜੀਮੈਂਟ

ਪਹਿਲੀ ਚਮਾਰ ਰੈਜੀਮੈਂਟ ਇੱਕ ਪੈਦਲ ਰੈਜੀਮੈਂਟ ਸੀ ਜੋ ਬ੍ਰਿਟਿਸ਼ ਦੁਆਰਾ ਦੂਜੇ ਵਿਸ਼ਵ ਯੁੱਧ ਦੌਰਾਨ ਬਣਾਈ ਗਈ ਸੀ। ਅਧਿਕਾਰਤ ਤੌਰ 'ਤੇ, ਇਸ ਨੂੰ 1 ਮਾਰਚ 1943 ਨੂੰ ਬਣਾਇਆ ਗਿਆ ਸੀ, ਜਦੋਂ 27 ਵੀਂ ਬਟਾਲੀਅਨ ਦੀ ਦੂਜੀ ਪੰਜਾਬ ਰੈਜੀਮੈਂਟ ਨੂੰ ਇਸ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।[2] ਚਮਾਰ ਰੈਜੀਮੈਂਟ ਬ੍ਰਿਟਿਸ਼ ਸੈਨਾ ਦੀਆਂ ਉਨ੍ਹਾਂ ਇਕਾਈਆਂ ਵਿੱਚੋਂ ਇੱਕ ਸੀ ਜਿਨ੍ਹਾਂ ਨੂੰ ਕੋਹੀਮਾ ਦੀ ਲੜਾਈ ਵਿੱਚ ਭੂਮਿਕਾ ਲਈ ਸਨਮਾਨਿਤ ਕੀਤਾ ਗਿਆ ਸੀ।[3] ਰੈਜੀਮੈਂਟ 1946 ਵਿੱਚ ਭੰਗ ਕਰ ਦਿੱਤੀ ਗਈ ਸੀ। 2011 ਵਿਚ, ਕਈ ਸਿਆਸਤਦਾਨਾਂ ਨੇ ਮੰਗ ਕੀਤੀ ਕਿ ਇਸ ਨੂੰ ਮੁੜ ਸੁਰਜੀਤ ਕੀਤਾ ਜਾਵੇ।[4]

ਮਸ਼ਹੂਰ ਚਿਹਰੇ

  1. ਕਾਂਸ਼ੀ ਰਾਮ
  2. ਊਧਮ ਸਿੰਘ
  3. ਮਾਇਆਵਤੀ
  4. ਅੰਬੇਡਕਰ
  5. ਬਾਬਾ ਸੰਗਤ ਸਿੰਘ
  6. ਬਾਬਾ ਜੈ ਸਿੰਘ ਜੀ
  7. ਬਾਬਾ ਮਦਨ ਸਿੰਘ
  8. ਬਾਬਾ ਮਹਿਤਾਬ ਸਿੰਘ ਰਵੀਦਾਸੀਆ

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ