ਖ਼ੈਬਰ ਪਖ਼ਤੁਨਖ਼ਵਾ

ਖ਼ੈਬਰ ਪਖ਼ਤੁਨਖ਼ਵਾ (ਕੇ.ਪੀ. ਵੀ ਕਿਹਾ ਜਾਂਦਾ ਹੈ; Urdu: خیبر پختونخوا ; ਪਸ਼ਤੋ: خیبر پښتونخوا‎) ਪਾਕਿਸਤਾਨ ਦੇ ਚਾਰ ਸੂਬਿਆਂ ਵਿੱਚੋਂ ਸਭ ਤੋਂ ਨਿੱਕਾ ਸੂਬਾ ਹੈ। ਇਹਦੀ ਰਾਜਧਾਨੀ ਪੇਸ਼ਾਵਰ ਹੈ।ਸਰਹੱਦ ਪਹਿਲੇ ਪੰਜਾਬ ਦੇ ਨਾਲ ਸੀ। 1901 ‘ਚ ਇਹਨੂੰ ਇੱਕ ਵੱਖਰਾ ਸੂਬਾ ਬਣਾਇਆ ਗਿਆ। ਇਹਦੇ ਚੜ੍ਹਦੇ ਪਾਸੇ ਅਜ਼ਾਦ ਕਸ਼ਮੀਰ, ਜ਼ਿਲ੍ਹਾ ਇਸਲਾਮਾਬਾਦ ਅਤੇ ਪੰਜਾਬ, ਲਹਿੰਦੇ ਪਾਸੇ ਅਫ਼ਗਾਨਿਸਤਾਨ, ਉੱਤਰ ਵੱਲ ਅਫ਼ਗਾਨਿਸਤਾਨ ਅਤੇ ਦੱਖਣ ਵੱਲ ਪੰਜਾਬ ਅਤੇ ਬਲੂਚਿਸਤਾਨ ਹਨ।

ਖ਼ੈਬਰ ਪਖ਼ਤੁਨਖ਼ਵਾ
  • خیبر پختونخوا
  • خیبر پښتونخوا
ਸੂਬਾ
ਝੰਡਾਲੋਗੋ
ਉਪਨਾਮ: 
ਫਰੰਟੀਅਰ, ਫਰੰਟੀਅਰ ਸੂਬਾ, ਸਰਹੱਦ
ਪਾਕਿਸਤਾਨ ਵਿੱਚ ਖੈਬਰ ਪਖ਼ਤੁਨਖ਼ਵਾ ਦੀ ਸਥਿਤੀ
ਪਾਕਿਸਤਾਨ ਵਿੱਚ ਖੈਬਰ ਪਖ਼ਤੁਨਖ਼ਵਾ ਦੀ ਸਥਿਤੀ
ਗੁਣਕ (ਪੇਸ਼ਾਵਰ): 34°00′N 71°19′E / 34.00°N 71.32°E / 34.00; 71.32
ਦੇਸ਼ Pakistan
ਸਥਾਪਨਾ14 ਅਗਸਤ 1947
ਦੁਬਾਰਾ-ਸਥਾਪਿਤ 1 ਜੁਲਾਈ 1970
ਰਾਜਧਾਨੀਪੇਸ਼ਾਵਰ
ਵੱਡਾ ਸ਼ਹਿਰਪੇਸ਼ਾਵਰ
ਸਰਕਾਰ
 • ਕਿਸਮਸੂਬਾ
 • ਬਾਡੀਸੂਬਾ ਸਭਾ
 • ਰਾਜਪਾਲਇਕਬਾਲ ਜ਼ਫ਼ਰ ਝਾਗਰਾ (ਪਾਕਿਸਤਾਨ ਮੁਸਲਿਮ ਲੀਗ)[1]
 • ਮੁੱਖ ਮੰਤਰੀਪਰਵੇਜ਼ ਖ਼ਤੱਕ (ਪਾਕਿਸਤਾਨ ਤਹਿਰੀਕ-ਏ-ਇਨਸਾਫ਼)
 • ਮੁੱਖ ਸਕੱਤਰਅਮਜਾਦ ਅਲੀ ਖ਼ਾਨ
 • Legislatureਯੂਨੀਕੈਮਰਲ (124 ਸੀਟਾਂ)
 • ਉੱਚ ਅਦਾਲਤਪੇਸ਼ਾਵਰ ਉੱਚ ਅਦਾਲਤ
ਖੇਤਰ
 • ਕੁੱਲ74,521 km2 (28,773 sq mi)
ਆਬਾਦੀ
 (2011)[2]
 • ਕੁੱਲ2,72,96,829
 • ਘਣਤਾ370/km2 (950/sq mi)
ਸਮਾਂ ਖੇਤਰਯੂਟੀਸੀ+5 (PKT)
ਏਰੀਆ ਕੋਡ9291
ISO 3166 ਕੋਡPK-KP
ਭਾਸ਼ਾਵਾਂ
ਹੋਰ ਭਾਸ਼ਾਵਾਂ: ਹਿੰਦਕੋ, ਖੋਵਰ, ਕਲਾਮੀ, ਤੋਰਵਾਲੀ, ਮਾਇਆ, ਬਟੇਰੀ, ਕਲਕੋਟੀ, ਚਿਲੀਸੋ, Gowro, Kalasha, Palula, Dameli, Gawar-Bati, Yidgha, Burushaski, Wakhi
ਖੇਡ ਟੀਮਾਂਪੇਸ਼ਾਵਰ ਜ਼ਾਲਮੀ
ਪੇਸ਼ਾਵਰ ਪੈਂਥਰਸ
ਐਬਟਾਬਾਦ ਫਾਲਕਨਸ
ਸਭਾ ਸੀਟਾਂ124
ਜ਼ਿਲ੍ਹੇ26
ਯੂਨੀਅਨ ਸਭਾਵਾਂ986
ਵੈੱਬਸਾਈਟhttp://www.khyberpakhtunkhwa.gov.pk/
Provincial symbols of KPK (unofficial)
ਜਾਨਵਰStraight-horned Markhor
ਪੰਛੀWhite-crested Kalij pheasant
ਰੁੱਖIndian date
ਫੁੱਲApple of Sodom
ਖੇਡPashtun archery

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ