ਕੈਲੀਫ਼ੋਰਨੀਆ ਯੂਨੀਵਰਸਿਟੀ, ਬਰਕਲੀ

ਕੈਲੀਫ਼ੋਰਨੀਆ ਯੂਨੀਵਰਸਿਟੀ[8] ਅਮਰੀਕਾ ਦੇ ਕੈਲੀਫ਼ੋਰਨੀਆ ਰਾਜ ਵਿੱਚ ਪੈਂਦੇ ਬਰਕਲੀ ਸ਼ਹਿਰ ਵਿਖੇ ਇੱਕ ਖੋਜ ਯੂਨੀਵਰਸਿਟੀ ਹੈ, ਜਿਸਦੀ ਨੀਂਹ 1868 ਵਿੱਚ ਦੋ ਕਾਲਜਾਂ ਨੂੰ ਰਲ਼ਾ ਕੇ ਰੱਖੀ ਗਈ ਸੀ। ਇਹ ਯੂਨੀਵਰਸਿਟੀ 6651 ਏਕੜ ਜ਼ਮੀਨ ਤੇ ਸਾਨਫ਼ਰਾਂਸਿਸਕੋ ਵੱਲ ਫੈਲੀ ਹੋਈ ਹੈ। 35800 ਤੋਂ ਵਧ ਵਿਦਿਆਰਥੀ ਇੱਥੇ ਪੜ੍ਹਦੇ ਹਨ।2014 ਦੇ ਵਿਸ਼ਵ ਦੀਆਂ ਯੂਨੀਵਰਸਿਟੀਆਂ ਦੇ ਅਕਾਦਮਿਕ ਮੁਲੰਕਣ ਦੇ ਅਨੁਸਾਰ,ਬਰਕਲੇ ਸੰਸਾਰ ਵਿੱਚ ਚੌਥੇ ਨੰਬਰ ਦੀ ਵਧੀਆ ਯੂਨੀਵਰਸਿਟੀ ਹੈ।[9]।t is the most selective – and highest ranked in U.S. News and ARWU[9][10]

ਕੈਲੀਫ਼ੋਰਨੀਆ ਦੇ ਯੂਨੀਵਰਸਿਟੀ, ਬਰਕਲੀ
University of California, Berkeley
ਕੈਲੀਫ਼ੋਰਨੀਆ ਯੂਨੀਵਰਸਿਟੀ, ਬਰਕਲੇ ਦੀ ਮੋਹਰ[1]
ਮਾਟੋFiat lux (ਲਾਤੀਨੀ)
ਅੰਗ੍ਰੇਜ਼ੀ ਵਿੱਚ ਮਾਟੋ
ਲੈੱਟ ਦਿਅਰ ਬੀ ਲਾਈਟ
ਕਿਸਮFlagship
Public research university
Land Grant
ਸਥਾਪਨਾ23 ਮਾਰਚ 1868
Endowment$3.91 billion (2014)[2]
ਚਾਂਸਲਰਨਿਕਲਸ ਡਰਕਸ
ਵਿਦਿਆਰਥੀ36,204 (ਪਤਝੜ 2013)[3]
ਅੰਡਰਗ੍ਰੈਜੂਏਟ]]25,951 (ਪਤਝੜ 2013)[3]
ਪੋਸਟ ਗ੍ਰੈਜੂਏਟ]]10,253 (ਪਤਝੜ 2013)[3]
ਟਿਕਾਣਾ
ਬਰਕਲੀ
, ,
ਯੂ ਐੱਸ
ਕੈਂਪਸਸ਼ਹਿਰੀ

Total 1,232 acres (499 ha) Core Campus 178 acres (72 ha)[4]

Total land owned 6,679 acres (2,703 ha)[5]
ਨੋਬਲ ਜੇਤੂ72[6]
Yearbook{{{free2}}}
ਰੰਗ  Berkeley Blue
  California Gold[7]
ਛੋਟਾ ਨਾਮਗੋਲਡਨ ਬੀਅਰ
ਮਾਨਤਾਵਾਂ
  • ਕੈਲੀਫ਼ੋਰਨੀਆ ਯੂਨੀਵਰਸਿਟੀ ਪ੍ਰਣਾਲੀ, AAU, IARU, URA, APRU, APLU
ਮਾਸਕੋਟOski the Bear
ਵੈੱਬਸਾਈਟBerkeley.edu

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ