ਕੇਮਨ ਟਾਪੂ

ਕੇਮਨ ਟਾਪੂ (/[invalid input: 'icon']ˈkmən/ ਜਾਂ /kˈmæn/) ਪੱਛਮੀ ਕੈਰੀਬਿਅਨ ਸਾਗਰ ਵਿੱਚ ਸਥਿਤ ਇੱਕ ਬਰਤਾਨਵੀ ਵਿਦੇਸ਼ੀ ਰਾਜ-ਖੇਤਰ ਹੈ। ਇਸ ਵਿੱਚ ਛੋਟਾ ਕੇਮਨ, ਕੇਮਨ ਬਰਾਕ ਅਤੇ ਵੱਡਾ ਕੇਮਨ ਨਾਮਕ ਤਿੰਨ ਟਾਪੂ ਸ਼ਾਮਲ ਹਨ ਜੋ ਕਿਊਬਾ ਦੇ ਦੱਖਣ ਅਤੇ ਜਮੈਕਾ ਦੇ ਉੱਤਰ-ਪੱਛਮ ਵੱਲ ਸਥਿਤ ਹਨ। ਇਹਨਾਂ ਟਾਪੂਆਂ ਨੂੰ ਭੂਗੋਲਕ ਤੌਰ ਉੱਤੇ ਪੱਛਮੀ ਕੈਰੀਬਿਆਈ ਜ਼ੋਨ ਅਤੇ ਗ੍ਰੇਟਰ ਐਂਟੀਲਜ਼ ਦਾ ਹਿੱਸਾ ਮੰਨਿਆ ਜਾਂਦਾ ਹੈ। ਇਹ ਰਾਜਖੇਤਰ ਦੁਨੀਆ ਦਾ ਇੱਕ ਪ੍ਰਮੁੱਖ ਤੱਟਵਰਤੀ ਵਪਾਰਕ ਕੇਂਦਰ ਹੈ।[3]

ਕੇਮਨ ਟਾਪੂ
ਸੰਯੁਕਤ ਬਾਦਸ਼ਾਹੀ ਦਾ ਵਿਦੇਸ਼ੀ ਰਾਜਖੇਤਰ
Cayman।slands
Flag of ਕੇਮਨ ਟਾਪੂ
Coat of arms of ਕੇਮਨ ਟਾਪੂ
ਝੰਡਾਹਥਿਆਰਾਂ ਦੀ ਮੋਹਰ
ਮਾਟੋ: "He hath founded it upon the seas"
"ਉਸ (ਰੱਬ) ਨੇ ਇਸਨੂੰ ਸਮੁੰਦਰਾਂ ਉੱਤੇ ਥਾਪਿਆ ਹੈ"
ਐਨਥਮ: ਰੱਬ ਰਾਣੀ ਦੀ ਰੱਖਿਆ ਕਰੇ  (ਅਧਿਕਾਰਕ)
ਰਾਸ਼ਟਰੀ ਗਾਣਾ: ਪਿਆਰਾ ਟਾਪੂ ਕੇਮਨ
Location of ਕੇਮਨ ਟਾਪੂ
Location of ਕੇਮਨ ਟਾਪੂ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਜਾਰਜ ਟਾਊਨ
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ
ਨਸਲੀ ਸਮੂਹ
(2011[1])
  • 40% ਅਫ਼ਰੀਕੀ-ਯੂਰਪੀ
  • 20% ਯੂਰਪੀ
  • 20% ਅਫ਼ਰੀਕੀ
  • 20% ਹੋਰ
ਵਸਨੀਕੀ ਨਾਮਕੇਮਨੀ
ਸਰਕਾਰਬਰਤਾਨਵੀ ਵਿਦੇਸ਼ੀ ਰਾਜਖੇਤਰ
• ਮਹਾਰਾਣੀ
ਐਲਿਜ਼ਾਬੈਥ ਦੂਜੀ
• ਰਾਜਪਾਲ
ਡੰਕਨ ਟੇਲਰ
• ਮੁਖੀ
ਜੂਲੀਆਨਾ ਓ'ਕਾਨਰ-ਕਾਨਲੀ
• ਜ਼ੁੰਮੇਵਾਰ ਮੰਤਰੀb (ਸੰਯੁਕਤ ਬਾਦਸ਼ਾਹੀ)
ਮਾਰਕ ਸਿਮੰਡਸ
ਵਿਧਾਨਪਾਲਿਕਾਵਿਧਾਨ ਸਭਾ
 ਸਥਾਪਨਾ
• ਬਰਤਾਨਵੀ ਵਿਦੇਸ਼ੀ ਰਾਜਖੇਤਰ
1962
• ਵਰਤਮਾਨ ਸੰਵਿਧਾਨ
6 ਨਵੰਬਰ 2009
ਖੇਤਰ
• ਕੁੱਲ
264 km2 (102 sq mi) (206ਵਾਂ)
• ਜਲ (%)
1.6
ਆਬਾਦੀ
• 2010 ਜਨਗਣਨਾ
54,878
• ਘਣਤਾ
212[2]/km2 (549.1/sq mi) (57ਵਾਂ)
ਜੀਡੀਪੀ (ਪੀਪੀਪੀ)2008 ਅਨੁਮਾਨ
• ਕੁੱਲ
$2.25 ਬਿਲੀਅਨ
• ਪ੍ਰਤੀ ਵਿਅਕਤੀ
$43,800
ਜੀਡੀਪੀ (ਨਾਮਾਤਰ)2010 ਅਨੁਮਾਨ
• ਕੁੱਲ
$2.25 ਬਿਲੀਅਨ (158ਵਾਂ)
• ਪ੍ਰਤੀ ਵਿਅਕਤੀ
$47,000
ਮੁਦਰਾਕੇਮਨ ਟਾਪੂ ਡਾਲਰ (KYD)
ਸਮਾਂ ਖੇਤਰUTC-5
• ਗਰਮੀਆਂ (DST)
UTC-5 (ਨਿਰੀਖਤ ਨਹੀਂ)
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ+1-345
ਇੰਟਰਨੈੱਟ ਟੀਐਲਡੀ.ky

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ