ਕੁਸੁਮ ਨਈਅਰ

ਕੁਸੁਮ ਨਈਅਰ (19191993) ਇੱਕ ਭਾਰਤੀ ਪੱਤਰਕਾਰ ਸੀ ਅਤੇ ਉਸਨੇ ਸੱਭਿਆਚਾਰਿਕ ਤੌਰ ਉੱਪਰ ਖੇਤੀਬਾੜੀ ਪੋਲਿਸੀ ਦੀ ਲੇਖਿਕਾ ਸੀ।.[1] ਉਸਦਾ ਕੰਮ "ਖੇਤੀਬਾੜੀ ਮੂਲਵਾਦ" (agricultural fundamentalism) ਉੱਪਰ ਸੀ।[2] ਬਲਾਸਮਸ ਇਨ ਦ ਡਸਟ, ਇੱਕ ਅੰਗ੍ਰੇਜ਼ੀ ਫ਼ਿਲਮ ਹੈ, ਦਾ ਟਾਇਟਲ ਕੁਸੁਮ ਨੇ ਲਿਆ ਜਦੋਂ ਉਸਨੇ ਆਪਣਾ ਇੱਕ ਸਾਲ ਭਾਰਤੀ ਪਿੰਡਾਂ ਵਿੱਚ ਬਿਤਾਇਆ।[3]

ਜੀਵਨ

ਕੁਸੁਮ ਦਾ ਜਨਮ ਏਟਾ, ਉੱਤਰ ਪ੍ਰਦੇਸ਼ ਵਿੱਚ ਹੋਇਆ।[4] ਪਹਿਲਾਂ ਇਸਨੇ ਭਾਰਤੀ ਰਾਜਨੀਤੀ ਨਾਲ ਅਤੇ 1946 ਦੇ ਬੰਬਈ ਸੈਨਾ ਵਿਦ੍ਰੋਹ ਨਾਲ ਕੰਮ ਕੀਤਾ। ਉਹ ਕਾੰਗ੍ਰੇਸ ਸਮਾਜਵਾਦੀ ਦਲ ਦੀ ਮੈਂਬਰ ਵਜੋਂ ਸੈਨਾ ਵਿਦ੍ਰੋਹ ਦੀ ਵਿਉਂਤ ਵਿੱਚ ਹਿੱਸੇਦਾਰ ਸੀ।[5]

ਕਾਰਜ

  • ਦ ਆਰਮੀ ਆਫ਼ ਆਕਉਪਿਸ਼ਨ (1946)
  • ਜਪਾਨ'ਸ ਸੋਵੀਅਤ ਹੈਲਡ ਪਰਿਜਨਰਸ (1951)
  • ਬਲਾਸਮਸ ਇਨ ਦ ਡਸਟ: ਦ ਹੁਮਨ ਫੈਕਟਰ ਇਨ ਇੰਡੀਅਨ ਡਵੈਲਪਮੈਂਟ (1961)
  • ਦ ਲੋਨਲੀ ਫਰਿਊ: ਫਾਰਮਿੰਗ ਇਨ ਦ ਯੂਨਾਇਟੇਡ ਸਟੇਟਸ, ਜਪਾਨ ਐਂਡ ਇੰਡੀਆ (1969)
  • ਥ੍ਰੀ ਬਾਉਲਸ ਆਫ਼ ਰਾਇਸ; ਇੰਡੀਆ ਐਂਡ ਜਪਾਨ: ਕੰਟਰੀ ਆਫ਼ ਐਫਰਟ (1973)
  • ਇਨ ਡਿਫੈਂਸਿਸ ਆਫ਼ ਦ ਇਰਰੈਸ਼ਨਲ ਪਿਜ਼ਿੰਟ: ਇੰਡੀਅਨ ਐਗਰੀਕਲਚਰ ਆਫਟਰ ਦ ਗ੍ਰੀਨ ਰੇਵੈਲੁਸ਼ਨ (1979)
  • ਟਰਾਂਸਫਾਰਮਿੰਗ ਟ੍ਰਾਡਿਸ਼ਨਲ: ਲੈਂਡ ਐਂਡ ਲੇਬਰ ਯੂਐਸਏ ਇਨ ਏਸ਼ੀਆ ਐਂਡ ਅਫਰੀਕਾ (1983)

ਹਵਾਲੇ

ਬਾਹਰੀ ਕੜੀਆਂ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ