ਕੁਲਵਿੰਦਰ ਬਿੱਲਾ

ਕੁਲਵਿੰਦਰ ਬਿੱਲਾ (2 ਫਰਵਰੀ, 1984) ਇੱਕ ਭਾਰਤੀ ਪੰਜਾਬੀ ਗਾਇਕ ਅਤੇ ਅਦਾਕਾਰ ਹੈ ਜੋ ਪੰਜਾਬੀ ਸੰਗੀਤ ਅਤੇ ਫਿਲਮ ਜਗਤ ਨਾਲ ਜੁੜਿਆ ਹੋਇਆ ਹੈ। ਇਸ ਨੇ ਆਪਣੇ ਗਾਇਕੀ ਦੇ ਕੈਰੀਅਰ ਦੀ ਸ਼ੁਰੂਆਤ ਐਲਬਮ ਕੋਈ ਖਾਸ ਅਤੇ ਪੰਜਾਬ ਨਾਲ ਕੀਤੀ ਜਦਕਿ ਅਭਿਨੇ ਖੇਤਰ ਵਿੱਚ ਆਪਣੇ ਕੈਰੀਅਰ ਸ਼ੁਰੂਆਤ ਸਿਮਰਜੀਤ ਸਿੰਘ ਦੁਆਰਾ ਨਿਰਦੇਸ਼ਤ ਫਿਲਮ ਸੂਬੇਦਾਰ ਜੋਗਿੰਦਰ ਸਿੰਘ ਰਾਹੀਂ ਕੀਤੀ। 2018 ਵਿੱਚ ਰਿਲੀਜ਼ ਹੋਈ ਫਿਲਮ ਪਰਾਹੁਣਾ ਵਿੱਚ ਕੁਲਵਿੰਦਰ ਬਿੱਲੇ ਨੇ ਮੁੱਖ ਅਦਾਕਾਰ ਵਜੋਂ ਭੂਮਿਕਾ ਨਿਭਾਈ।[1]

ਕੁਲਵਿੰਦਰ ਬਿੱਲਾ
ਜਨਮ2 ਫਰਵਰੀ, 1984
ਰਾਸ਼ਟਰੀਅਤਾਭਾਰਤੀ
ਪੇਸ਼ਾਅਭਿਨੇਤਾ
ਗਾਇਕ
ਸਰਗਰਮੀ ਦੇ ਸਾਲ2012–ਹੁਣ ਤੱਕ
ਲਈ ਪ੍ਰਸਿੱਧਗਾਇਕੀ, ਅਭਿਨੇ

ਐਲਬਮ

ਸਾਲਐਲਬਮ/ਟ੍ਰੈਕ[2]ਰਿਕਾਰਡ ਲੇਵਲਸੰਗੀਤਟ੍ਰੈਕ
2012ਕੋਈ ਖਾਸਕਮਲੀ ਰਿਕਾਰਡਜ਼ ਲਿਮਟਿਡਜੱਸੀ ਬ੍ਰੋਜ਼10
2012ਪੰਜਾਬ ਜਪਸ ਮਿਊਜ਼ਿਕਵੀ ਗਰੁਵਜ਼11
2014ਫੇਰ ਤੋਂ ਪੰਜਾਬਜਪਸ ਮਿਊਜ਼ਿਕਵੀ ਗਰੁਵਜ਼10
2014ਤਿਯਾਰੀ ਹਾਂ ਦੀਇਨੇਕਸ ਮਿਊਜ਼ਿਕ ਪੀਵੀਟੀ ਲਿਮਟਿਡਗੈਗ S2Dios1
2015ਟਾਇਮ ਟੇਬਲਮੂਵੀਬੋਕਸ ਰਿਕਾਰਡ ਲੇਵਲਗੈਗ S2Dios1
2015ਸੁੱਚਾ ਸੂਰਮਾਸਪੀਡ ਰਿਕਾਰਡਗੈਗ S2Dios1

ਫਿਲਮੋਂਗ੍ਰਾਫੀ

ਸਾਲਫਿਲਮਭੂਮਿਕਾਨੋਟਸਭਾਸ਼ਾ
2018ਸੂਬੇਦਾਰ ਜੋਗਿੰਦਰ ਸਿੰਘ[3][4]ਅਜੈਬ ਸਿੰਘ (ਸਿਪਾਹੀ)ਡੇਬਿਊ ਫਿਲਮਪੰਜਾਬੀ
2018ਪ੍ਰਾਹੁਣਾ[5]ਮੁੱਖ ਭੂਮਿਕਾਪੰਜਾਬੀ
2019ਟੈਲੀਵਿਜ਼ਨ[6]ਮੈਂਡੀ ਠੱਕਰ ਨਾਲਪੰਜਾਬੀ
2019ਛੱਲੇ ਮੁੰਦੀਆਂਮੈਂਡੀ ਠੱਕਰ ਅਤੇ ਐਮੀ ਵਿਰਕਪੰਜਾਬੀ

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ