ਕੀਮੀਆ ਅਲੀਜ਼ਾਦੇਹ

ਕੀਮੀਆ ਅਲੀਜ਼ਾਦੇਹ ਜ਼ਨੂਰੀਨ (ਫ਼ਾਰਸੀ: کیمیا علیزاده زنورین; ਜਨਮ 10 ਜੁਲਾਈ 1998) ਇੱਕ ਈਰਾਨੀ ਟਾਈਕਵਾਂਡੋ ਖਿਡਾਰੀ ਹੈ। ਇਸਨੇ ਸਵੀਡਿਸ਼ ਖਿਡਾਰੀ ਨਿਕਿਤਾ ਗਲਾਸਨੋਵਿਚ ਨੂੰ ਹਰਾਕੇ 2016 ਰੀਓ ਓਲੰਪਿਕ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਇਸ ਨਾਲ ਇਹ ਓਲੰਪਿਕ ਮੈਡਲ ਜਿੱਤਣ ਵਾਲੀ ਪਹਿਲੀ ਈਰਾਨੀ ਔਰਤ ਬਣੀ।[1] ਇਸਨੇ ਨਾਂਜਿੰਗ 2014 ਯੂਥ ਓਲੰਪਿਕ ਖੇਡਾਂ ਵਿੱਚ ਔਰਤਾਂ ਦੀ 63-ਕਿਲੋਗ੍ਰਾਮ ਸ਼੍ਰੇਣੀ ਵਿੱਚ ਸੁਨਹਿਰੀ ਤਮਗਾ ਜਿੱਤਿਆ ਸੀ।[2][3] ਇਸਨੇ 2015 ਵਿਸ਼ਵ ਚੈਂਪੀਅਨਸ਼ਿਪ ਵਿੱਚ ਲੰਡਨ 2012 ਓਲੰਪਿਕ ਦੀ ਸੁਨਹਿਰੀ ਤਮਗਾ ਜਿੱਤਣ ਵਾਲੀ ਜੇਡ ਜੋਨਜ਼ ਨੂੰ ਹਰਾਇਆ ਸੀ।[4]

ਕੀਮੀਆ ਅਲੀਜ਼ਾਦੇਹ
ਨਿੱਜੀ ਜਾਣਕਾਰੀ
ਮੂਲ ਨਾਮکیمیا علیزاده زنوزی
ਰਾਸ਼ਟਰੀਅਤਾਈਰਾਨੀ
ਜਨਮ (1998-07-10) 10 ਜੁਲਾਈ 1998 (ਉਮਰ 25)
ਕਰਜ, ਈਰਾਨ
ਕੱਦ1.85 m (6 ft 1 in)
ਭਾਰ57 kg (137 lb)
ਵੈੱਬਸਾਈਟਵੈੱਬਸਾਈਟ
ਖੇਡ
ਦੇਸ਼ਈਰਾਨ
ਖੇਡਟਾਈਕਵਾਂਡੋ
ਇਵੈਂਟਫੈਦਰਵੇਟ (–57 kg)
ਮੈਡਲ ਰਿਕਾਰਡ
Event1st2nd3rd
ਓਲੰਪਿਕ ਖੇਡਾਂ1
ਵਿਸ਼ਵ ਚੈਂਪੀਅਨਸ਼ਿਪ1
ਵਿਸ਼ਵ ਗਰੈਂਡ ਪਰਿਕਸ1
ਯੂਥ ਓਲੰਪਿਕ1
ਵਿਸ਼ਵ ਜੂਨੀਅਰ ਚੈਂਪੀਅਨਸ਼ਿਪ1
ਓਲੰਪਿਕ ਖੇਡਾਂ
ਕਾਂਸੀ ਦਾ ਤਗਮਾ – ਤੀਜਾ ਸਥਾਨ 2016 ਰੀਓ ਡੇ ਜੇਨੇਰੋ 57 ਕਿਲੋਗ੍ਰਾਮ
ਵਿਸ਼ਵ ਚੈਂਪੀਅਨਸ਼ਿਪ
ਕਾਂਸੀ ਦਾ ਤਗਮਾ – ਤੀਜਾ ਸਥਾਨ2015 Chelyabinsk57 ਕਿਲੋਗ੍ਰਾਮ

ਅਰੰਭ ਦਾ ਜੀਵਨ

ਕਿਮੀਆ ਦਾ ਜਨਮ ਕਰਜ ਵਿੱਚ ਹੋਇਆ ਸੀ। ਉਸਦਾ ਪਰਿਵਾਰ ਅਜ਼ਰਬਾਈਜਾਨੀ ਮੂਲ ਦਾ ਈਰਾਨੀ ਹੈ। ਉਸਦਾ ਪਿਤਾ ਤਬਰੀਜ਼ ਦੇ ਨੇੜੇ ਜ਼ੋਨਜ਼ ਤੋਂ ਹੈ ਅਤੇ ਉਸਦੀ ਮਾਂ ਅਰਦਾਬਿਲ ਤੋਂ ਹੈ। 2016 ਓਲੰਪਿਕ ਤੋਂ ਬਾਅਦ, ਉਸਦਾ ਆਖਰੀ ਨਾਮ ਗਲਤ ਤਰੀਕੇ ਨਾਲ ਜ਼ੈਨੂਰਿਨ ਵਜੋਂ ਦਰਜ ਕੀਤਾ ਗਿਆ ਸੀ।

ਹਵਾਲੇ

ਬਾਹਰੀ ਲਿੰਕ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ