ਕਿਊਬਾਈ ਵਟਾਂਦਰਾਯੋਗ ਪੇਸੋ | |
---|---|
peso cubano convertible (ਸਪੇਨੀ) | |
ISO 4217 ਕੋਡ | CUC |
ਕੇਂਦਰੀ ਬੈਂਕ | ਕਿਊਬਾਈ ਕੇਂਦਰੀ ਬੈਂਕ |
ਵੈੱਬਸਾਈਟ | www.bc.gov.cu |
ਵਰਤੋਂਕਾਰ | ਫਰਮਾ:Country data ਕਿਊਬਾ |
ਫੈਲਾਅ | 5% |
ਸਰੋਤ | The World Factbook, 2006 est. |
ਇਹਨਾਂ ਨਾਲ਼ ਜੁੜੀ ਹੋਈ | ਵਟਾਂਦਰਾਯੋਗ ਪੇਸੋ = 1.00 ਯੂ.ਐੱਸ. ਡਾਲਰ |
ਉਪ-ਇਕਾਈ | |
1/100 | ਵਟਾਂਦਰਾਯੋਗ ਸਿੰਤਾਵੋ |
ਨਿਸ਼ਾਨ | $, CUC ਜਾਂ CUC$ |
ਵਟਾਂਦਰਾਯੋਗ ਸਿੰਤਾਵੋ | ¢ ਜਾਂ c |
ਉਪਨਾਮ | ਚਾਵੀਤੋ |
ਸਿੱਕੇ | |
Freq. used | 1¢, 5¢, 10¢, 25¢, 50¢, $1 |
Rarely used | $5 |
ਬੈਂਕਨੋਟ | $1, $3, $5, $10, $20, $50, $100 |
ਵਟਾਂਦਰਾਯੋਗ ਪੇਸੋ (ਕਈ ਵਾਰ CUC$ ਨਾਲ਼ ਲਿਖਿਆ ਜਾਂਦਾ) (ਗ਼ੈਰ-ਰਿਵਾਇਤੀ ਤੌਰ ਉੱਤੇ ਚਾਵੀਤੋ ਕਿਹਾ ਜਾਂਦਾ ਹੈ), ਕਿਊਬਾ ਦੀਆਂ ਦੋ ਅਧਿਕਾਰਕ ਮੁਦਰਾਵਾਂ ਵਿੱਚੋਂ ਇੱਕ ਹੈ ਅਤੇ ਦੂਜੀ ਮੁਦਰਾ ਪੇਸੋ ਹੈ। ਇਹ ਸੀਮਤ ਤੌਰ ਉੱਤੇ 1994 ਤੋਂ ਵਰਤੋਂ ਵਿੱਚ ਹੈ ਜਦੋਂ ਇਹਨੂੰ ਯੂ.ਐੱਸ. ਡਾਲਰ ਦੇ ਤੁਲ ਮੰਨਿਆ ਜਾਂਦਾ ਸੀ: ਇਹਦਾ ਅਧਿਕਾਰਕ ਮੁੱਲ US$1.00 ਰੱਖਿਆ ਗਿਆ ਸੀ। 8 ਨਵੰਬਰ 2004 ਨੂੰ ਸੰਯੁਕਤ ਰਾਜ ਡਾਲਰ ਕਿਊਬਾ ਦੇ ਪਰਚੂਨ ਨਿਕਾਸਾਂ ਵਿੱਚ ਸਵੀਕਾਰੇ ਜਾਣਾ ਬੰਦ ਹੋ ਗਿਆ ਸੀ ਜਿਸ ਕਰ ਕੇ ਕਿਊਬਾਈ ਵਪਾਰਾਂ ਵਿੱਚ ਵਟਾਂਦਰਾਯੋਗ ਪੇਸੋ ਹੀ ਇੱਕੋ-ਇੱਕ ਮੁਦਰਾ ਬਚ ਗਈ ਸੀ। ਇਹ ਸਿਰਫ਼ ਦੇਸ਼ ਦੇ ਅੰਦਰ ਹੀ ਵਟਾਂਦਰਾਯੋਗ ਹੈ। 5 ਅਪਰੈਲ 2008 ਨੂੰ ਇਹਦਾ ਮੁੱਲ ਵਧਾ ਕੇ US$1.08 ਕਰ ਦਿੱਤਾ ਗਿਆ ਸੀ ਅਤੇ 15 ਮਾਰਚ 2011 ਨੂੰ ਵਾਪਸ US$1.00 ਕਰ ਦਿੱਤਾ ਗਿਆ ਸੀ।[1]
ਉੱਤਰੀ | |
---|---|
ਕੈਰੀਬੀਆ | ਅਰੂਬਾਈ ਫ਼ਲੋਰਿਨ · ਬਹਾਮਾਸੀ ਡਾਲਰ · ਬਾਰਬਾਡੋਸੀ ਡਾਲਰ · ਬਰਮੂਡਾਈ ਡਾਲਰ · ਕੇਮਨ ਟਾਪੂ ਡਾਲਰ · ਕਿਊਬਾਈ ਪੇਸੋ · ਕਿਊਬਾਈ ਵਟਾਂਦਰਾਯੋਗ ਪੇਸੋ · ਡੋਮਿਨਿਕਾਈ ਪੇਸੋ · ਪੂਰਬੀ ਕੈਰੀਬੀਆਈ ਡਾਲਰ(ਐਂਗੁਈਲਾ · ਐਂਟੀਗੁਆ ਅਤੇ ਬਰਬੂਡਾ · ਡੋਮਿਨਿਕਾ · ਗ੍ਰੇਨਾਡਾ · ਮੋਂਟਸੇਰਾਤ · ਸੇਂਟ ਕਿਟਸ ਅਤੇ ਨੇਵਿਸ · ਸੇਂਟ ਲੂਸੀਆ · ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼) · ਯੂਰੋ(ਸੇਂਟ ਮਾਰਟਿਨ · ਸੇਂਟ ਬਾਰਥੇਲੈਮੀ · ਗੁਆਡਲੂਪ · ਮਾਰਟੀਨੀਕ) · ਹੈਤੀਆਈ ਗੂਰਦ · ਜਮੈਕੀ ਡਾਲਰ · ਨੀਦਰਲੈਂਡ ਐਂਟੀਲੀਆਈ ਗਿਲਡਰ(ਕੁਰਾਸਾਓ · ਸਿੰਟ ਮਾਰਟਨ) · ਤ੍ਰਿਨੀਦਾਦ ਅਤੇ ਤੋਬਾਗੋ ਡਾਲਰ · ਯੂ.ਐੱਸ. ਡਾਲਰ(ਪੁਏਰਤੋ ਰੀਕੋਯੂ.ਐੱਸ. ਵਰਜਿਨ ਟਾਪੂ · ਬਰਤਾਨਵੀ ਵਰਜਿਨ ਟਾਪੂ · ਕੈਰੀਬੀਆਈ ਨੀਦਰਲੈਂਡ · ਤੁਰਕ ਅਤੇ ਕੇਕੋਸ ਟਾਪੂ) |
ਕੇਂਦਰੀ | |
ਦੱਖਣੀ | ਅਰਜਨਟੀਨੀ ਪੇਸੋ · ਬੋਲੀਵੀਆਈ ਬੋਲੀਵੀਆਨੋ · ਬ੍ਰਾਜ਼ੀਲੀ ਰਿਆਲ · ਬਰਤਾਨਵੀ ਪਾਊਂਡ(ਬਰਤਾਨਵੀ ਅੰਟਾਰਕਟਿਕ ਰਾਜਖੇਤਰ · ਦੱਖਣੀ ਜਾਰਜੀਆ ਅਤੇ ਦੱਖਣੀ ਸੈਂਡਵਿਚ ਟਾਪੂ) · ਚਿਲੀਆਈ ਪੇਸੋ · ਕੋਲੰਬੀਆਈ ਪੇਸੋ · ਏਕੁਆਦੋਰੀ ਸਿੰਤਾਵੋ ਸਿੱਕੇ(ਏਕੁਆਦੋਰ) · ਯੂਰੋ(ਫ਼ਰਾਂਸੀਸੀ ਗੁਈਆਨਾ) · ਫ਼ਾਕਲੈਂਡ ਟਾਪੂ ਪਾਊਂਡ · ਗੁਇਆਨਵੀ ਡਾਲਰ · ਪੈਰਾਗੁਏਵੀ ਗੁਆਰਾਨੀ · ਪੇਰੂਵੀ ਨਵਾਂ ਸੋਲ · ਸੂਰੀਨਾਮੀ ਡਾਲਰ · ਉਰੂਗੁਏਵੀ ਪੇਸੋ · ਯੂ.ਐੱਸ. ਡਾਲਰ(ਏਕੁਆਦੋਰ) · ਵੈਨੇਜ਼ੁਏਲਾਈ ਬੋਲੀਵਾਰ |