ਓਸਾਕਾ
ਜਪਾਨ ਦਾ ਇੱਕ ਸ਼ਹਿਰ
ਓਸਾਕਾ (大阪 ) ਸੁਣੋ (ਮਦਦ·ਫ਼ਾਈਲ) ਜਪਾਨ ਦੇ ਮੁੱਖ ਟਾਪੂ ਹੋਂਸ਼ੂ ਦੇ ਕਾਂਸਾਈ ਖੇਤਰ ਵਿੱਚ ਸਥਿਤ ਇੱਕ ਸ਼ਹਿਰ ਹੈ ਜੋ ਸਥਾਨਕ ਖ਼ੁਦਮੁਖ਼ਤਿਆਰੀ ਕਨੂੰਨ ਤਹਿਤ ਇੱਕ ਮਿਥਿਆ ਸ਼ਹਿਰ ਹੈ। ਇਹ ਓਸਾਕਾ ਪ੍ਰੀਫੈਕਟੀ ਦੀ ਰਾਜਧਾਨੀ ਅਤੇ ਕਾਈਹਾਂਸ਼ਿਨ ਮਹਾਂਨਗਰ ਇਲਾਕੇ ਦਾ ਸਭ ਤੋਂ ਵੱਡਾ ਹਿੱਸਾ ਵੀ ਹੈ ਜਿਸ ਵਿੱਚ ਜਪਾਨ ਦੇ ਤਿੰਨ ਪ੍ਰਮੁੱਖ ਸ਼ਹਿਰ ਕਿਓਟੋ, ਓਸਾਕਾ ਅਤੇ ਕੋਬੇ ਸ਼ਾਮਲ ਹਨ। ਇਹ ਓਸਾਕਾ ਖਾੜੀ ਲਾਗੇ ਯੋਦੋ ਦਰਿਆ ਦੇ ਦਹਾਨੇ ਉੱਤੇ ਸਥਿਤ ਹੈ। ਅਬਾਦੀ ਪੱਖੋਂ ਟੋਕੀਓ ਅਤੇ ਯੋਕੋਹਾਮਾ ਮਗਰੋਂ ਇਹ ਦੇਸ਼ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ।
ਓਸਾਕਾ | |
---|---|
ਸਮਾਂ ਖੇਤਰ | ਯੂਟੀਸੀ+9 |
ਫੋਨ ਨੰਬਰ | 06-6208-8181 |
ਪਤਾ | 1-3-20 ਨਾਕਾਨੋਸ਼ੀਮਾ, ਕੀਤਾ-ਕੂ, ਓਸਾਕਾ-ਸ਼ੀ, ਓਸਾਕਾ-ਫੂ 530-8201 |
![](http://upload.wikimedia.org/wikipedia/commons/thumb/e/e4/Osaka_Castle_02bs3200.jpg/220px-Osaka_Castle_02bs3200.jpg)
ਸ਼ਹਿਰੀ ਦ੍ਰਿਸ਼
ਹਵਾਲੇ
🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਖ਼ਾਸ:ਖੋਜੋਗੁਰੂ ਨਾਨਕਹਿਮਾਲਿਆਸੁਰਜੀਤ ਪਾਤਰਪੰਜਾਬ ਦੇ ਲੋਕ-ਨਾਚਪੰਜਾਬੀ ਲੋਕ ਖੇਡਾਂਵਿਆਹ ਦੀਆਂ ਰਸਮਾਂਛਪਾਰ ਦਾ ਮੇਲਾਭਾਈ ਵੀਰ ਸਿੰਘਪੰਜਾਬੀ ਸੱਭਿਆਚਾਰਵਿਸਾਖੀਗੁਰੂ ਹਰਿਕ੍ਰਿਸ਼ਨਗੁਰੂ ਅਰਜਨਗੁਰੂ ਤੇਗ ਬਹਾਦਰਭਾਈ ਤਾਰੂ ਸਿੰਘਪੰਜਾਬੀ ਭਾਸ਼ਾਭਾਰਤ ਦਾ ਸੰਵਿਧਾਨਦੂਜੀ ਸੰਸਾਰ ਜੰਗਹਰੀ ਸਿੰਘ ਨਲੂਆਗੁਰੂ ਗੋਬਿੰਦ ਸਿੰਘਪੰਜਾਬੀ ਰੀਤੀ ਰਿਵਾਜਪੰਜਾਬ, ਭਾਰਤਗੁਰੂ ਗ੍ਰੰਥ ਸਾਹਿਬਗੁਰੂ ਹਰਿਗੋਬਿੰਦੴਪੰਜਾਬੀ ਮੁਹਾਵਰੇ ਅਤੇ ਅਖਾਣਗੁਰੂ ਅੰਗਦਤੀਆਂਭਾਈ ਮਨੀ ਸਿੰਘਗੁਰੂ ਅਮਰਦਾਸਰਣਜੀਤ ਸਿੰਘਹਰਿਮੰਦਰ ਸਾਹਿਬਪੰਜਾਬੀ ਤਿਓਹਾਰਸਿੱਖਪੰਜਾਬੀ ਕੱਪੜੇਵਹਿਮ ਭਰਮਬੰਦਾ ਸਿੰਘ ਬਹਾਦਰ