ਓਲੰਪਿਕ ਸਟੇਡੀਅਮ (ਬਰਲਿਨ)
ਓਲੰਪਿਕ ਸਟੇਡੀਅਮ, ਇਸ ਨੂੰ ਬਰਲਿਨ, ਜਰਮਨੀ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਹੇਰਤਾ ਬਰਲਿਨ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 74,064[3] ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।
ਓਲੰਪਿਕ ਸਟੇਡੀਅਮ | |
---|---|
ਪੂਰਾ ਨਾਂ | ਓਲੰਪਿਕ ਸਟੇਡੀਅਮ ਬਰਲਿਨ |
ਟਿਕਾਣਾ | ਬਰਲਿਨ, ਜਰਮਨੀ |
ਗੁਣਕ | 52°30′53″N 13°14′22″E / 52.51472°N 13.23944°E |
ਉਸਾਰੀ ਮੁਕੰਮਲ | 1934[1] |
ਖੋਲ੍ਹਿਆ ਗਿਆ | 1936 |
ਮਾਲਕ | ਓਲੰਪਿਕ ਸਟੇਡੀਅਮ ਬਰਲਿਨ GmbH |
ਤਲ | ਘਾਹ |
ਉਸਾਰੀ ਦਾ ਖ਼ਰਚਾ | 4,30,00,000 |
ਸਮਰੱਥਾ | 74,064[2] |
ਮਾਪ | 105 × 68 ਮੀਟਰ |
ਕਿਰਾਏਦਾਰ | |
ਹੇਰਤਾ ਬਰਲਿਨ |
ਹਵਾਲੇ
ਬਾਹਰੀ ਲਿੰਕ
ਵਿਕੀਮੀਡੀਆ ਕਾਮਨਜ਼ ਉੱਤੇ ਓਲੰਪਿਕ ਸਟੇਡੀਅਮ (ਬਰਲਿਨ) ਨਾਲ ਸਬੰਧਤ ਮੀਡੀਆ ਹੈ।
- ਓਲੰਪਿਕ ਸਟੇਡੀਅਮ (ਬਰਲਿਨ) ਦੀ ਅਧਿਕਾਰਕ ਵੈੱਬਸਾਈਟ Archived 2006-06-17 at the Wayback Machine.
🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ