ਓਟਾਵਾ

ਕੈਨੇਡਾ ਦੀ ਰਾਜਧਾਨੀ

ਓਟਾਵਾ ਕੈਨੇਡਾ ਦੀ ਰਾਜਧਾਨੀ ਹੈ। ਇਹ ਦੱਖਣੀ ਓਨਟਾਰੀਓ ਦੇ ਪੂਰਬੀ ਹਿੱਸੇ ਵਿੱਚ ਓਟਾਵਾ ਨਦੀ ਦੇ ਦੱਖਣੀ ਕੰਢੇ ਤੇ ਸਥਿੱਤ ਹੈ। ਓਟਾਵਾ ਦੀ ਸਰਹੱਦ ਗੇਟਿਨਾਉ, ਕਿਊਬੈਕ ਨਾਲ਼ ਲੱਗਦੀ ਹੈ, ਅਤੇ ਇਹ ਓਟਾਵਾ – ਗੇਟਿਨਾਉ ਮਰਦਮਸ਼ੁਮਾਰੀ ਮਹਾਨਗਰ ਖੇਤਰ (ਸੀ ਐਮ ਏ) ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਦਾ ਕੋਰ ਬਣਦੀ ਹੈ।[5]

ਓਟਾਵਾ
ਸ਼ਹਿਰ
City of Ottawa
Ville d'Ottawa
Centre Block on Parliament Hill, the National War Memorial in downtown Ottawa, the National Gallery of Canada, and the Rideau Canal and Château Laurier.
Centre Block on Parliament Hill, the National War Memorial in downtown Ottawa, the National Gallery of Canada, and the Rideau Canal and Château Laurier.
Flag of ਓਟਾਵਾCoat of arms of ਓਟਾਵਾ
ਉਪਨਾਮ: 
ਬਾਏ-ਟਾਊਨ
ਮਾਟੋ: 
"Advance-Ottawa-En Avant"
Written in the two official languages.[1]
City's location in the Province of Ontario, Canada
City's location in the Province of Ontario, Canada
ਦੇਸ਼ਕਨੇਡਾ
ਸੂਬਾਓਨਟਾਰੀਓ
ਖੇਤਰNational Capital Region
Established1826 as Bytown[2]
Incorporated1855 as City of Ottawa[2]
Amalgamated1 January 2001
ਸਰਕਾਰ
 • MayorJim Watson (L)
 • City CouncilOttawa City Council
 • MPs
List of MPs
 • MPPs
List of MPPs
ਖੇਤਰ
 • ਸ਼ਹਿਰ2,778.13 km2 (1,072.9 sq mi)
 • Urban
501.92 km2 (193.79 sq mi)
 • Metro
5,716.00 km2 (2,206.96 sq mi)
ਉੱਚਾਈ
70 m (230 ft)
ਆਬਾਦੀ
 (2011)
 • ਸ਼ਹਿਰ8,83,391 (4th)
 • ਘਣਤਾ316.6/km2 (820/sq mi)
 • ਸ਼ਹਿਰੀ
9,33,596
 • ਸ਼ਹਿਰੀ ਘਣਤਾ1,860.1/km2 (4,818/sq mi)
 • ਮੈਟਰੋ
12,36,324 (4th)
 • ਮੈਟਰੋ ਘਣਤਾ196.6/km2 (509/sq mi)
 • Demonym[3][4]
Ottawan
ਸਮਾਂ ਖੇਤਰਯੂਟੀਸੀ−5 (Eastern (EST))
 • ਗਰਮੀਆਂ (ਡੀਐਸਟੀ)ਯੂਟੀਸੀ-4 (EDT)
Postal code span
K0A, K1A-K4C[1]
ਏਰੀਆ ਕੋਡ613, 343, 819, 873
ਵੈੱਬਸਾਈਟwww.ottawa.ca

ਓਟਾਵਾ ਵਿੱਚ ਮੁੱਖ ਤੌਰ ਤੇ ਅੰਗਰੇਜ਼ੀ ਬੋਲੀ ਜਾਦੀ ਹੈ। ਬੋਲਣ ਜਾਣ ਵਾਲੀਆ ਭਾਸ਼ਾਵਾਂ ਵਿੱਚ ਅੰਗਰੇਜ਼ੀ (50%) ਦੇ ਇਲਾਵਾ ਫਰਾਂਸੀਸੀ (32%) ਮੁੱਖ ਹਨ ਪਰ ਇਨ੍ਹਾਂ ਤੌਂ ਇਲਾਵਾ ਸ਼ਪੈਨਿਸ਼, ਇਟਾਲੀਅਨ, ਚਾਈਨੀਜ਼ ਅਤੇ ਅਰਬੀ ਵੀ ਚੰਗੀ ਮਾਤਰਾ ਵਿੱਚ ਬੋਲੀਆਂ ਜਾਂਦੀਆਂ ਹਨ।

ਓਟਾਵਾ ਦੀ ਕੁੱਲ ਅਬਾਦੀ 12 ਲੱਖ (12 ਮਿਲੀਅਨ) ਹੈ ਜਿਸਦੇ ਹਿਸਾਬ ਨਾਲ ਇਹ ਕੈਨੇਡਾ ਦਾ ਚੌਥਾ ਵੱਡਾ ਸ਼ਹਿਰੀ ਇਲਾਕਾ ਬਣਦਾ ਹੈ।

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ