ਏਡਰੀਆਟਿਕ ਸਮੁੰਦਰ

ਸਮੁੰਦਰ

ਏਡਰੀਆਟਿਕ ਸਮੁੰਦਰ, (/[invalid input: 'icon']ˌdriˈæt[invalid input: 'ɨ']k/) (ਅਲਬਾਨੀਆਈ: [Deti Adriatik] Error: {{Lang}}: text has italic markup (help), ਕ੍ਰੋਏਸ਼ੀਆਈ ਅਤੇ ਮੋਂਟੇਨੇਗਰੀ: Jadransko more, Italian: mare Adriatico, Slovene: [Jadransko morje] Error: {{Lang}}: text has italic markup (help)) ਇੱਕ ਜਲ-ਪਿੰਡ ਹੈ ਜੋ ਇਤਾਲਵੀ ਪਰਾਇਦੀਪ ਨੂੰ ਬਾਲਕਨ ਪਾਰਾਇਦੀਪ ਅਤੇ ਐਪਨੀਨ ਪਹਾੜਾਂ ਨੂੰ ਦਿਨਾਰੀ ਐਲਪ ਪਹਾੜਾਂ ਅਤੇ ਨੇੜਲੇ ਹੋਰ ਪਹਾੜਾਂ ਤੋਂ ਵੱਖ ਕਰਦਾ ਹੈ। ਇਹ ਭੂ-ਮੱਧ ਸਮੁੰਦਰ ਦੀ ਸਭ ਤੋਂ ਉੱਤਰੀ ਸ਼ਾਖਾ ਹੈ ਜੋ ਓਤਰਾਂਤੋ ਪਣਜੋੜ (ਜਿੱਥੇ ਇਹ ਆਇਓਨੀਆਈ ਸਮੁੰਦਰ ਨਾਲ਼ ਮਿਲਦਾ ਹੈ) ਤੋਂ ਲੈ ਕੇ ਉੱਤਰ-ਪੱਛਮ ਵੱਲ ਅਤੇ ਪੋ ਘਾਟੀ ਤੱਕ ਫੈਲਿਆ ਹੋਇਆ ਹੈ। ਇਸ ਸਮੁੰਦਰ ਉੱਤੇ ਤੱਟ ਰੱਖਣ ਵਾਲ਼ੇ ਦੇਸ਼ ਇਟਲੀ, ਕ੍ਰੋਏਸ਼ੀਆ, ਸਲੋਵੇਨੀਆ, ਅਲਬਾਨੀਆ, ਮੋਂਟੇਨੇਗਰੋ ਅਤੇ ਬੋਸਨੀਆ-ਹਰਜ਼ੇਗੋਵੀਨਾ ਸ਼ਾਮਲ ਹਨ।

ਏਡਰੀਆਟਿਕ ਸਮੁੰਦਰ
ਸਥਿਤੀਯੂਰਪ
ਗੁਣਕ43°N 15°E / 43°N 15°E / 43; 15
Primary inflowsਅਦੀਜ, ਬੋਜਾਨਾ, ਦਰਿਨ, ਕਰਕਾ, ਨੇਰਤਵਾ, ਪੋ, ਸੋਚਾ
Primary outflowsਆਇਓਨੀਆਈ ਸਮੁੰਦਰ
Basin countriesਇਟਲੀ, ਸਲੋਵੇਨੀਆ, ਕ੍ਰੋਏਸ਼ੀਆ, ਬੋਸਨੀਆ-ਹਰਜ਼ੇਗੋਵੀਨਾ, ਮੋਂਟੇਨੇਗਰੋ, ਅਤੇ ਅਲਬਾਨੀਆ (ਸਰਹੱਦੀ); ਸਵਿਟਜ਼ਰਲੈਂਡ ਅਤੇ ਫ਼ਰਾਂਸ (ਅੰਦਰ ਡਿੱਗਦੇ ਦਰਿਆਵਾਂ ਦੇ ਬੇਟ)
Residence time3.4±0.4 ਸਾਲ
Salinity38–39 PSU
Islands1300 ਤੋਂ ਉੱਤੇ
Settlementsਬਾਰੀ, ਵੈਨਿਸ, ਤ੍ਰਿਏਸਤੇ, ਸਪਲਿਤ, ਪਿਸਕਾਰਾ, ਰਿਮੀਨੀ, ਰਿਜੇਕਾ, ਦੁਰਸ, ਅੰਕੋਨਾ, ਜ਼ਦਰ, ਵਲੋਰੇ, ਬ੍ਰਿੰਦੀਸੀ, ਦੁਬਰੋਵਨਿਕ
ਕ੍ਰੋਏਸ਼ੀਆ ਦੇ ਤੱਟ ਕੋਲ ਏਡਰੀਆਟਿਕ ਸਮੁੰਦਰ

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ