ਉਮਬੇਰਤੋ ਈਕੋ

ਇਤਾਲਵੀ ਚਿਹਨ ਵਿਗਿਆਨੀ, ਨਿਬੰਧਕਾਰ, ਦਾਰਸ਼ਨਿਕ ਚਿੰਤਕ, ਸਾਹਿਤ ਆਲੋਚਕ ਅਤੇ ਨਾਵਲਕਾਰ

ਉਮਬੇਰਤੋ ਈਕੋ (ਇਤਾਲਵੀ: Umberto Eco; 5 ਜਨਵਰੀ 1932 - 19 ਫ਼ਰਵਰੀ 2016) ਇਤਾਲਵੀ ਚਿਹਨ ਵਿਗਿਆਨੀ, ਨਿਬੰਧਕਾਰ, ਦਾਰਸ਼ਨਿਕ ਚਿੰਤਕ, ਸਾਹਿਤ ਆਲੋਚਕ ਅਤੇ ਨਾਵਲਕਾਰ ਸੀ। ਜਦੋਂ 1980 ਵਿੱਚ ਉਹਨਾਂ ਦਾ ਪਹਿਲਾ ਨਾਵਲ ਦ ਨੇਮ ਆਫ ਦ ਰੋਜ (ਇਤਾਲਵੀ:Il nome della rosa) ਪ੍ਰਕਾਸ਼ਿਤ ਹੋਇਆ ਤਾਂ ਦੁਨੀਆ -ਭਰ ਵਿੱਚ ਉਹਨਾਂ ਦੀ ਚਰਚਾ ਛਿੜ ਗਈ ਸੀ।

ਉਮਬੇਰਤੋ ਈਕੋ
ਉਮਬੇਰਤੋ ਈਕੋ 2007
ਜਨਮ(1932-01-05)5 ਜਨਵਰੀ 1932
ਅਲੈਸਾਂਡਰੀਆ, ਪੀਏਮੋਂਤੇ, ਇਟਲੀ
ਮੌਤ19 ਫਰਵਰੀ 2016(2016-02-19) (ਉਮਰ 84)
ਕਾਲ20ਵੀਂ / 21ਵੀਂ ਸਦੀ ਦੀ ਵਿਚਾਰਧਾਰਾ
ਖੇਤਰਪੱਛਮੀ ਫਿਲਾਸਫੀ
ਸਕੂਲਕੌਨਟੀਨੈਂਟਲ ਫ਼ਲਸਫ਼ਾ
ਮੁੱਖ ਰੁਚੀਆਂ
ਚਿਹਨ ਵਿਗਿਆਨ
ਮੁੱਖ ਵਿਚਾਰ
The "open work" (opera aperta)
ਪ੍ਰਭਾਵਿਤ ਕਰਨ ਵਾਲੇ
ਦਸਤਖ਼ਤ

ਜ਼ਿੰਦਗੀ

ਈਕੋ ਉੱਤਰੀ ਇਟਲੀ ਦੇ ਪੀਡਮਾਂਟ ਇਲਾਕੇ ਦੇ ਸ਼ਹਿਰ ਅਲੈਸਾਂਡਰੀਆ ਵਿੱਚ ਪੈਦਾ ਹੋਇਆ ਸੀ। ਉਸ ਦਾ ਪਿਤਾ, ਗੁਇਲੀਓ, ਤੇਰਾਂ ਬੱਚਿਆਂ ਵਿੱਚੋਂ ਇੱਕ, ਤਿੰਨ ਯੁੱਧਾਂ ਵਿੱਚ ਸੇਵਾ ਕਰਨ ਲਈ ਸਰਕਾਰ ਦੁਆਰਾ ਬੁਲਾ ਲੈਣ ਤੋਂ ਪਹਿਲਾਂ ਇੱਕ ਲੇਖਾਕਾਰ ਸੀ। ਦੂਜੇ ਵਿਸ਼ਵ ਯੁੱਧ ਦੌਰਾਨ, ਉਮਬੇਰਤੋ ਅਤੇ ਉਸ ਦੀ ਮਾਤਾ, ਗੀਓਵਾਨਾ (ਬਿਸੀਓ), ਪੀਏਮੋਂਤੇ ਦੇ ਇੱਕ ਛੋਟੇ ਜਿਹੇ ਪਹਾੜੀ ਪਿੰਡ ਚਲੇ ਗਏ।[1] ਈਕੋ ਨੇ ਸਲੇਸੀ ਸਿੱਖਿਆ ਪ੍ਰਾਪਤ ਕੀਤੀ ਅਤੇ ਆਪਣੀਆਂ ਲਿਖਤਾਂ ਅਤੇ ਇੰਟਰਵਿਊਆਂ ਚ ਇਸ ਸੰਪਰਦਾ ਅਤੇ ਦੇ ਬਾਨੀ ਦਾ ਜ਼ਿਕਰ ਕੀਤਾ ਹੈ।[2]

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ