ਇਨਾਮ

ਇਨਾਮ ਜਾਂ ਸਨਮਾਨ, ਕਿਸੇ ਵਿਆਕਤੀ, ਵਿਆਕਤੀਆਂ ਦਾ ਸਮੂਹ, ਸੰਸਥਾਂ ਨੂੰ ਉਹਨਾਂ ਦੀਆਂ ਗਤੀਵਿਧੀਆਂ[1] ਜਾਂ ਪ੍ਰਾਪਤੀਆਂ ਲਈ ਦਿਤਾ ਜਾਂਦਾ ਹੈ। ਇਸ ਵਿੱਚ ਨਕਦ ਰਕਮ, ਤਾਮਰ ਪੱਤਰ, ਸ਼ਾਲ ਹੁੰਦਾ ਹੈ। ਇਹ ਇਨਾਮ ਖੇਡਾਂ, ਵਿਦਿਆਕ ਯੋਗਤਾਵਾਂ, ਬਹਾਦਰੀ, ਫੌਜ਼, ਸਰਕਾਰੀ ਅਹੁਦੇ, ਲੋਕ ਸੇਵਾ, ਵਿਲੱਖਣ ਪ੍ਰਾਪਤੀਆਂ, ਖੋਜਾਂ ਆਦਿ ਦੇ ਖੇਤਰ 'ਚ ਦਿਤੇ ਜਾਂਦੇ ਹਨ। ਕੁਝ ਇਨਾਮ ਤਾਂ ਹਰ ਸਾਲ ਦਿੱਤੇ ਜਾਂਦੇ ਹਨ ਅਤੇ ਉਹਨਾਂ ਦਾ ਸਲਾਨਾ ਸਮਾਗਮ ਵੀ ਹੁੰਦਾ ਹੈ। ਇਸ ਨਾਲ ਜੇਤੂ ਨੂੰ ਉਤਸ਼ਾਹਤ ਕਰਨਾ ਹੁੰਦਾ ਹੈ।

  • ਪਹਿਲਾ ਇਨਾਮ ਜਾਂ ਸੋਨ ਤਗਮਾ
  • ਦੂਜਾ ਇਨਾਮ ਜਾਂ ਚਾਂਦੀ ਤਗਮਾ
  • ਤੀਜਾ ਇਨਾਮ ਜਾਂ ਕਾਂਸੀ ਤਗਮਾ
  • ਵਿਸ਼ੇਸ਼ ਇਨਾਮ
  • ਜੀਵਨ ਭਰ ਦੀਆਂ ਪ੍ਰਾਪਤੀਆਂ ਦਾ ਸਨਮਾਨ

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ