ਆਸ਼ੂਤੋਸ਼ ਰਾਣਾ
- ਸਫ਼ਾ
- ਗੱਲਬਾਤ
ਆਸ਼ੁਤੋਸ਼ ਰਾਣਾ | |
---|---|
![]() | |
ਜਨਮ | Ashutosh Ramnarayan Neekhra ਆਸ਼ੁਤੋਸ਼ ਰਾਮਨਰਾਇਣ ਨੀਖਰਾ (1967-11-10) 10 ਨਵੰਬਰ 1967 (ਉਮਰ 56) ਗਦਰਵਾੜਾ, ਮੱਧ ਪ੍ਰਦੇਸ਼, ਭਾਰਤ |
ਅਲਮਾ ਮਾਤਰ | ਡਾ ਹਰੀ ਸਿੰਘ ਗੌਰ ਯੂਨੀਵਰਸਿਟੀ ਨੈਸ਼ਨਲ ਸਕੂਲ ਆਫ਼ ਡਰਾਮਾ |
ਪੇਸ਼ਾ | ਫਰਮਾ:ਵਿਅੰਗਕਾਰ |
ਜੀਵਨ ਸਾਥੀ | ਰੇਨੁਕਾ ਸ਼ਹਾਰਨੇ (ਵਿ. 2001) |
ਬੱਚੇ | 2 |
ਆਸ਼ੂਤੋਸ਼ ਰਾਮਨਾਰਾਇਣ ਨੀਖਰਾ (ਜਨਮ 10 ਨਵੰਬਰ 1967), ਜਿਸਨੂੰ ਪੇਸ਼ੇਵਰ ਤੌਰ ਤੇ ਆਸ਼ੂਤੋਸ਼ ਰਾਣਾ ਵਜੋਂ ਜਾਣਿਆ ਜਾਂਦਾ ਹੈ, ਇੱਕ ਭਾਰਤੀ ਅਦਾਕਾਰ, ਨਿਰਮਾਤਾ, ਲੇਖਕ ਅਤੇ ਟੈਲੀਵਿਜ਼ਨ ਸ਼ਖਸੀਅਤ ਹੈ। ਉਸਨੇ ਮਰਾਠੀ, ਤੇਲਗੂ, ਕੰਨੜ, ਤਾਮਿਲ ਅਤੇ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ ਹੈ। ਉਸਨੇ ਭਾਰਤੀ ਟੈਲੀਵਿਜ਼ਨ ਪ੍ਰੋਗਰਾਮਾ ਵਿੱਚ ਵੀ ਕੰਮ ਕੀਤਾ ਹੈ। ਉਸਨੇ ਦੁਸ਼ਮਨ ਅਤੇ ਸੰਘਰਸ਼ ਫਿਲਮਾਂ ਲਈ ਦੋ ਫਿਲਮਫੇਅਰ ਅਵਾਰਡ ਵੀ ਜਿੱਤੇ ਹਨ। ਉਸਨੇ ਇਹ ਪੁਰਸਕਾਰ ਇੱਕ ਨਕਾਰਾਤਮਕ ਭੂਮਿਕਾ ਸ਼੍ਰੇਣੀ ਫਿਲਮਫੇਅਰ ਅਵਾਰਡਾਂ ਵਿੱਚ ਜਿੱਤੇ। ਇਨ੍ਹਾਂ ਨੂੰ ਨਕਾਰਾਤਮਕ ਭੂਮਿਕਾਵਾਂ ਦੇ ਚਿੱਤਰਣ ਲਈ ਜਾਣਿਆ ਜਾਂਦਾ ਹੈ।[1][2]
ਇੱਕ ਅਭਿਨੇਤਾ ਹੋਣ ਦੇ ਨਾਲ-ਨਾਲ, ਉਹ ਇੱਕ ਲੇਖਕ ਵੀ ਹੈ। ਉਨ੍ਹਾਂ ਦੀਆਂ ਲਿਖੀਆਂ ਕੁਝ ਕਿਤਾਬਾਂ 'ਮੌਨ ਮੁਸਕਾਨ ਕੀ ਮਾਰ' ਅਤੇ 'ਰਾਮਰਾਜਯ' ਹਨ।[3]