ਆਕੀਤੈਨ

ਆਕੀਤੈਨ (ਫ਼ਰਾਂਸੀਸੀ ਉਚਾਰਨ: ​[a.ki'tɛn], English: /ˌækwɪˈtn/; ਓਕਸੀਤਾਈ: [Aquitània] Error: {{Lang}}: text has italic markup (help); ਬਾਸਕੇ: [Akitania] Error: {{Lang}}: text has italic markup (help)), ਪੁਰਾਣਾ ਗੁਈਐਨ/ਗੁਇਐਨ (ਓਕਸੀਤਾਈ: Guiana), ਫ਼ਰਾਂਸ ਦੇ 27 ਖੇਤਰਾਂ ਵਿੱਚੋਂ ਇੱਕ ਹੈ ਜੋ ਦੇਸ਼ ਦੇ ਦੱਖਣ-ਪੱਛਮੀ ਹਿੱਸੇ ਵਿੱਚ ਅੰਧ ਮਹਾਂਸਾਗਰ ਤਟ ਦੇ ਨਾਲ਼-ਨਾਲ਼ ਅਤੇ ਸਪੇਨ ਦੀ ਸਰਹੱਦ ਨਾਲ਼ ਚੱਲਦੀ ਪੀਰੇਨੇ ਪਹਾੜ-ਲੜੀ ਕੋਲ ਸਥਿਤ ਹੈ। ਇਸ ਵਿੱਚ ਪੰਜ ਵਿਭਾਗ ਹਨ: ਦੋਰਦੋਨੀ, ਲੋ ਅਤੇ ਗਾਰੋਨ, ਅੰਧ ਪੀਰੇਨੇ, ਲਾਂਦ ਅਤੇ ਗਿਰੋਂਦ। ਮੱਧ-ਕਾਲੀ ਸਮਿਆਂ ਵਿੱਚ ਆਕੀਤੈਨ ਇੱਕ ਬਾਦਸ਼ਾਹੀ ਅਤੇ ਡੱਚੀ ਸੀ ਜਿਸਦੀਆਂ ਹੱਦਾਂ ਦੂਰ-ਦੂਰ ਤੱਕ ਫੈਲੀਆਂ ਹੋਈਆਂ ਸਨ।

ਆਕੀਤੈਨ
Flag of ਆਕੀਤੈਨOfficial logo of ਆਕੀਤੈਨ
ਦੇਸ਼ ਫ਼ਰਾਂਸ
ਪ੍ਰੀਫੈਕਟੀਬੋਰਦੋ
ਵਿਭਾਗ
5
  • ਦੋਰਦੋਨੀ
  • ਗਿਰੋਂਦ
  • ਲਾਂਦ
  • ਲੋ ਅਤੇ ਗਾਰੋਨ
  • ਅੰਧ ਪੀਰੇਨੇ
ਸਰਕਾਰ
 • ਮੁਖੀਆਲੈਂ ਰੂਜ਼ੈ (ਸਮਾਜਵਾਦੀ ਪਾਰਟੀ)
ਖੇਤਰ
 • ਕੁੱਲ41,308 km2 (15,949 sq mi)
ਆਬਾਦੀ
 (2008)INSEE
 • ਕੁੱਲ31,50,890
 • ਘਣਤਾ76/km2 (200/sq mi)
ਸਮਾਂ ਖੇਤਰਯੂਟੀਸੀ+1 (CET)
 • ਗਰਮੀਆਂ (ਡੀਐਸਟੀ)ਯੂਟੀਸੀ+2 (CEST)
ISO 3166 ਕੋਡFR-B
GDP/ ਨਾਂਮਾਤਰ€ 85.9 billion (2007)[1]
NUTS ਖੇਤਰFR61
ਵੈੱਬਸਾਈਟaquitaine.fr

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ