ਅ ਬਿਊਟੀਫ਼ੁਲ ਮਾਈਂਡ

ਅ ਬਿਊਟੀਫ਼ੁਲ ਮਾਈਂਡ 2001 ਦੀ ਇੱਕ ਅਮਰੀਕੀ ਜੀਵਨੀ-ਸਬੰਧਤ ਅਤੇ ਡਰਾਮਾ ਫ਼ਿਲਮ ਹੈ ਜੋ ਜੌਨ ਨੈਸ਼, ਇੱਕ ਨੋਬਲ ਇਨਾਮ ਜੇਤੂ ਅਰਥਸ਼ਾਸਤਰੀ ਦੀ ਜ਼ਿੰਦਗੀ ਨੂੰ ਬਿਆਨਦੀ ਹੈ। ਫ਼ਿਲਮ ਦਾ ਹਦਾਇਤਕਾਰ ਰੌਨ ਹਾਉਵਡ ਅਤੇ ਸਕਰੀਨਦਾਤਾ ਅਕੀਵਾ ਗੋਲਡਜ਼ਮਨ ਹੈ। ਕਹਾਣੀ ਦੀ ਸ਼ੁਰੂਆਤ ਜੌਨ ਨੈਸ਼ ਨਾਮਕ ਨਿੱਕੀ ਉਮਰ ਦੇ ਇੱਕ ਹੁਸ਼ਿਆਰ ਬੱਚੇ ਦੇ ਅਗਲੇਰੇ ਵਰ੍ਹਿਆਂ ਤੋਂ ਸ਼ੁਰੂ ਹੁੰਦੀ ਹੈ। ਫ਼ਿਲਮ ਦੇ ਮੂਹਰਲੇ ਹਿੱਸਿਆਂ ਵਿੱਚ ਨੈਸ਼ ਸਵੈਭਰਮੀ ਦੁਫਾੜ ਮਾਨਸਿਕਤਾ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਉਹਨੂੰ ਆਪਣੀ ਇਸ ਹਾਲਤ ਕਰ ਕੇ ਉਹਦੀ ਘਰਵਾਲ਼ੀ ਅਤੇ ਬੱਚਿਆਂ ਨੂੰ ਸਹਿਣੇ ਪੈ ਰਹੇ ਬੋਝ ਅਤੇ ਖਸਾਰੇ ਨੂੰ ਦਰਦ ਨਾਲ਼ ਵੇਖਣ ਦੇ ਨਾਲ਼ ਨਾਲ਼ ਵਹਿਮ-ਭਰਮ ਦੇ ਚੱਕਰ ਝੱਲਣੇ ਪੈਂਦੇ ਹਨ।

ਅ ਬਿਊਟੀਫ਼ੁਲ ਮਾਈਂਡ
A Beautiful Mind
ਨਿਰਦੇਸ਼ਕਰੌਨ ਹਾਉਵਡ
ਸਕਰੀਨਪਲੇਅਅਕੀਵਾ ਗੋਲਡਜ਼ਮਨ
ਨਿਰਮਾਤਾਰੌਨ ਹਾਉਵਡ
ਬ੍ਰਾਇਨ ਗਰੇਜ਼ਰ
ਸਿਤਾਰੇ
  • ਰਸਲ ਕਰੋਅ
    • ਐੱਡ ਹੈਰਿਸ
    • ਜੈਨੀਫ਼ਰ ਕੌਨਲੀ
    • ਪੌਲ ਬੈਟਨੀ
    • ਐਡਮ ਗੋਲਡਬਰਕ
    • ਜੂਡ ਹਰਸ਼
    • ਜੌਸ਼ ਲੂਕਸ
    • ਐਂਥਨੀ ਰੈਪ
    • ਕ੍ਰਿਸਟੋਫ਼ਰ ਪਲੰਮਰ
ਸਿਨੇਮਾਕਾਰਰੌਜਰ ਡੀਕਿਨਜ਼
ਸੰਪਾਦਕਡੇਨੀਅਲ ਪੀ ਹੈਨਲੀ
ਮਾਈਕ ਹਿਲ
ਸੰਗੀਤਕਾਰਜੇਮਜ਼ ਹੌਰਨਰ
ਪ੍ਰੋਡਕਸ਼ਨ
ਕੰਪਨੀ
ਇਮੈਜਿਨ ਐਂਟਰਟੇਨਮੈਂਟ
ਡਿਸਟ੍ਰੀਬਿਊਟਰਯੂਨੀਵਰਸਲ ਪਿਕਚਰਜ਼
(ਯੂ.ਐੱਸ.)
ਡਰੀਮਵਰਕਸ ਪਿਕਚਰਜ਼
(ਦੁਨੀਆਂ-ਭਰ)
ਰਿਲੀਜ਼ ਮਿਤੀਆਂ
13 ਦਸੰਬਰ, 2001 (ਬੈਵਰਲੀ ਹਿਲਜ਼)
21 ਦਸੰਬਰ, 2001 (ਯੂ.ਐੱਸ.)
ਮਿਆਦ
135 ਮਿੰਟ
ਦੇਸ਼ਯੂ ਐੱਸ ਏ
ਭਾਸ਼ਾਅੰਗਰੇਜ਼ੀ
ਬਜ਼ਟ$58 ਮਿਲੀਅਨ[1]
ਬਾਕਸ ਆਫ਼ਿਸ$3131,542,341[1]

ਹਵਾਲੇ

ਹੋਰ ਪੜ੍ਹੋ

  • ਅਕੀਵਾ ਗੋਲਡਜ਼ਮਨ। ਅ ਬਿਊਟੀਫ਼ੁਲ ਮਾਈਂਡ: ਸਕਰੀਨਪਲੇਅ ਅਤੇ ਜਾਣ-ਪਛਾਣ। ਨਿਊਯਾਰਕ, ਨਿਊਯਾਰਕ: ਨਿਊਮਾਰਕਿਟ ਪ੍ਰੈੱਸ, 2002। ISBN 1-55704-526-7

ਬਾਹਰਲੇ ਜੋੜ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ