ਅਬਰਕ

ਅਬਰਕ (ਅੰਗ੍ਰੇਜ਼ੀ: Mica) ਇੱਕ ਬਹੁਉਪਯੋਗੀ ਖਣਿਜ ਹੈ ਜੋ ਕੀ ਚਟਾਨਾਂ ਵਿੱਚ ਖੰਡਾਂ ਦੇ ਰੂਪ ਵਿੱਚ ਪਾਇਆ ਜਾਂਦਾ ਹੈ। ਇਸਨੂੰ ਬਹੁਤ ਪਤਲੀ- ਪਤਲੀ ਪਰਤਾਂ ਵਿੱਚ ਚੀਰਿਆ ਜਾ ਸਕਦਾ ਹੈ। ਇਹ ਰੰਗਰਹਿਤ ਜਾਂ ਹਲਕੇ ਪੀਲੇ, ਹਰੇ ਜਾਂ ਕਾਲੇ ਰੰਗ ਦਾ ਹੁੰਦਾ ਹੈ।

ਅਬਰਕ ਦਾ ਟੁਕੜਾ 
ਅਬਰਕ ਦੀਆਂ ਪਰਤਾਂ 

ਅਬਰਕ ਨੂੰ ਅੰਗ੍ਰੇਜ਼ੀ ਵਿੱਚ ਮਾਈਕਾ ਕਿਹਾ ਜਾਂਦਾ ਹੈ ਜੋ ਕੀ ਇੱਕ ਲਾਤਿਨੀ ਭਾਸ਼ਾ ਦਾ ਸ਼ਬਦ ਹੈ।[1]

ਵਰਗੀਕਰਨ

ਰਸਾਇਣਕ ਤੌਰ ਉੱਤੇ ਅਬਰਕ ਦਾ ਫਾਰਮੂਲਾ ਹੈ;[2]

X2Y4–6Z8ਆਕਸੀਜਨ20(OH,F)4

ਜਿਸਦੇ ਵਿੱਚ 

X,  ਪੋਟਾਸ਼ੀਅਮ ਹੈ, ਸੋਡੀਅਮ, ਜਾ  ਕੈਲਸ਼ੀਅਮ ਜਾ ਫਿਰ ਘੱਟ ਮਾਤਰਾ ਵਿੱਚ ਬੇਰੀਅਮ, ਰੁਬੀਡੀਅਮ, ਜਾ  ਸੀਜ਼ੀਅਮ ਹਨ।
Yਐਲਮੀਨੀਅਮ, ਐਲਮੀਨੀਅਮ, ਜਾ ਲੋਹਾ ਜਾ  ਫਿਰ ਘੱਟ ਮਾਤਰਾ ਵਿੱਚ ਮੈਂਗਨੀਜ਼, ਕਰੋਮੀਅਮ, ਟਾਈਟੇਨੀਅਮ, ਲਿਥੀਅਮ, ਹਨ।
Z, ਸਿਲੀਕਾਨ ਹੈ ਜਾ ਐਲਮੀਨੀਅਮ, ਪਰ  ਲੋਹਾ3+ ਜਾ ਟਾਈਟੇਨੀਅਮ ਵੀ ਹੋ ਸਕਦੇ ਹਨ।

ਹਵਾਲੇ 

ਬਾਹਰੀ ਜੋੜ