ਅਫ਼ਰੀਕੀ ਨੈਸ਼ਨਲ ਕਾਂਗਰਸ

ਅਫ਼ਰੀਕੀ ਨੈਸ਼ਨਲ ਕਾਂਗਰਸ (ਏ ਐਨ ਸੀ ) ਦੱਖਣ ਅਫ਼ਰੀਕਾ ਦੀ ਰਾਜ ਕਰ ਰਹੀ ਪਾਰਟੀ ਹੈ। ਇਹ ਕਾਂਗਰਸ ਆਫ ਸਾਉਥ ਅਫਰੀਕਨ ਟ੍ਰੇਡ ਯੂਨੀਅਨਜ, ਕੋਸਾਟੂ (COSATU) ਅਤੇ ਸਾਊਥ ਅਫਰੀਕਨ ਕਮਿਊਨਿਸਟ ਪਾਰਟੀ (ਐੱਸ ਏ ਸੀ ਪੀ) ਦੇ ਨਾਲ ਤਿੰਨ-ਧਿਰੀ ਗੰਢ-ਜੋੜ ਵਿੱਚ ਹੈ। ਇਹ ਅਪਰੈਲ 1994 ਤੋਂ ਹੀ ਗੈਰ-ਰੰਗਭੇਦ ਲੋਕਤੰਤਰੀ ਸਰਕਾਰ ਦੇ ਸਥਾਪਤ ਹੋਣ ਦੇ ਸਮੇਂ ਤੋਂ ਹੀ ਰਾਜ ਕਰ ਰਹੀ ਹੈ। ਆਪਣੇ ਨੂੰ ਖੱਬੇ ਬਾਜ਼ੂ ਦੀ ਅਨੁਸ਼ਾਸ਼ਿਤ ਸ਼ਕਤੀ ਕਹਿਲਾਉਂਦੀ ਹੈ।[2] ਇਹ ਮੂਲ ਰੂਪ ਵਿੱਚ ਦੱਖਣ ਅਫ਼ਰੀਕਨ ਨੇਟਿਵ ਨੈਸ਼ਨਲ ਕਾਂਗਰਸ ਦੇ ਨਾਂ ਹੇਠ 8 ਜਨਵਰੀ 1912 ਨੂੰ ਬਲੋਇੰਫਾਉਂਟੇਨ ਵਿੱਚ ਸਥਾਪਤ ਕੀਤੀ ਗਈ ਸੀ।ਫਰਮਾ:ਹਾਵਲੇ

ਅਫ਼ਰੀਕੀ ਨੈਸ਼ਨਲ ਕਾਂਗਰਸ
🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ