ਅਨਿਲ ਕਾਕੋਦਕਰ

ਅਨਿਲ ਕਾਕੋਦਕਰ ਇੱਕ ਭਾਰਤੀ ਪਰਮਾਣੂ ਵਿਗਿਆਨੀ ਹਨ। ਨਵੰਬਰ, 2009 ਤੱਕ ਉਹ ਭਾਰਤ ਦੇ ਪਰਮਾਣੂ ਊਰਜਾ ਕਮਿਸ਼ਨ ਦੇ ਚੇਅਰਮੈਨ ਅਤੇ ਭਾਰਤ ਸਰਕਾਰ ਦੇ ਪਰਮਾਣੂ ਊਰਜਾ ਵਿਭਾਗ ਦੇ ਸਕੱਤਰ ਸਨ। ਇਸ ਦੇ ਪਹਿਲਾਂ ਉਹ 1996 ਤੋਂ 2000 ਤੱਕ ਭਾਭਾ ਪਰਮਾਣੂ ਅਨੁਸੰਧਾਨ ਕੇਂਦਰ ਦੇ ਨਿਰਦੇਸ਼ਕ ਸਨ। ਉਹ ਭਾਰਤੀ ਰਿਜ਼ਰਵ ਬੈਂਕ ਵਿੱਚ ਵੀ ਨਿਰਦੇਸ਼ਕ ਹਨ।

ਅਨਿਲ ਕਾਕੋਦਕਰ
ਜਨਮ (1943-11-11) ਨਵੰਬਰ 11, 1943 (ਉਮਰ 80)
ਬਰਵਾਨੀ, ਭਾਰਤ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਰੁਪਾਰੇਲ ਕਾਲਜ
VJTI, ਮੁੰਬਈ ਯੂਨੀਵਰਸਿਟੀ
ਨੋਟਿੰਘਮ ਯੂਨੀਵਰਸਿਟੀ
ਲਈ ਪ੍ਰਸਿੱਧਮੁਸਕਰਾਉਂਦਾ ਬੁੱਧ
ਪੋਖਰਾਂ-II
ਭਾਰਤੀ ਪਰਮਾਣੂ ਪ੍ਰੋਗਰਾਮ
ਪੁਰਸਕਾਰਪਦਮ ਸ਼੍ਰੀ (1998)
ਪਦਮ ਭੂਸ਼ਣ (1999)
ਪਦਮ ਵਿਭੂਸ਼ਣ (2009)
ਵਿਗਿਆਨਕ ਕਰੀਅਰ
ਖੇਤਰਮਕੈਨੀਕਲ ਇੰਜੀਨੀਅਰਿੰਗ
ਅਦਾਰੇਭਾਰਤ ਦਾ ਪਰਮਾਣੂ ਊਰਜਾ ਕਮਿਸ਼ਨ
ਪਰਮਾਣੂ ਊਰਜਾ ਵਿਭਾਗ
ਭਾਭਾ ਪਰਮਾਣੂ ਅਨੁਸੰਧਾਨ ਕੇਂਦਰ
ਰੱਖਿਆ ਮੰਤਰਾਲਾ

ਮੁੱਢਲੀ ਜ਼ਿੰਦਗੀ

ਕਾਕੋਦਕਰ ਦਾ ਜਨਮ 11 ਨਵੰਬਰ 1943 ਨੂੰ ਬਰਵਾਨੀ ਸ਼ਾਹੀ ਰਿਆਸਤ (ਵਰਤਮਾਨ ਮੱਧ ਪ੍ਰਦੇਸ਼ ਰਾਜ) ਵਿੱਚ ਆਜ਼ਾਦੀ ਘੁਲਾਟੀਏ ਜੋੜੀ, ਕਮਲਾ ਕਾਕੋਦਕਰ ਅਤੇ ਪੁਰੁਸ਼ੋਤਮ ਕਾਕੋਦਕਰ ਦੇ ਘਰ ਹੋਇਆ ਸੀ। ਉਸ ਦੀ ਮੁੱਢਲੀ ਪੜ੍ਹਾਈ ਬਰਵਾਨੀ ਅਤੇ ਖਾਰਕੋਨ ਵਿੱਚ ਹੋਈ ਅਤੇ ਬਾਅਦ ਨੂੰ ਉਹ ਪੋਸਟ-ਮੈਟ੍ਰਿਕ ਪੜ੍ਹਾਈ ਕਰਨ ਲਈ ਮੁੰਬਈ ਚਲਾ ਗਿਆ।

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ