ਅਜੋਕਾ ਥੀਏਟਰ

ਅਜੋਕਾ ਥਿਏਟਰ ਮਦੀਹਾ ਗੌਹਰ ਅਤੇ ਸ਼ਾਹਿਦ ਨਦੀਮ ਦੁਆਰਾ ਸਥਾਪਤ ਕੀਤਾ ਗਿਆ ਇੱਕ ਪਾਕਿਸਤਾਨੀ ਥੀਏਟਰ ਗਰੁੱਪ ਹੈ। ਇਹ ਸਮਾਜਕ ਤੌਰ 'ਤੇ ਗੰਭੀਰ ਨਾਟਕ ਖੇਡਦਾ ਹੈ ਅਤੇ ਇਸਨੇ ਏਸ਼ੀਆ ਅਤੇ ਯੂਰਪ ਵਿੱਚ ਪ੍ਰਦਰਸ਼ਨ ਕੀਤੇ ਹਨ। 2006 ਵਿੱਚ ਅਜੋਕਾ ਦੀ ਬਾਨੀ ਮਦੀਹਾ ਗੌਹਰ ਨੂੰ ਅਜੋਕਾ ਵਿੱਚ ਉਸ ਦੇ ਯੋਗਦਾਨ ਲਈ ਨੀਦਰਲੈਂਡਸ ਤੋਂ ਪ੍ਰਿੰਸ ਕਲੌਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ[1][2][3]

ਅਜੋਕਾ ਥੀਏਟਰ
ਕਿਸਮਗੈਰ-ਮੁਨਾਫ਼ਾ ਆਰਟਸ ਸੰਗਠਨ
ਉਦਯੋਗਮਨੋਰੰਜਨ
ਸ਼ੈਲੀਉਰਦੂ ਅਤੇ ਪੰਜਾਬੀ ਨਾਟਕ, ਸਮਾਜਿਕ ਕਾਰਗੁਜ਼ਾਰੀ, ਸਟਰੀਟ ਥੀਏਟਰ ਅਤੇ ਅਮਨ ਲਈ ਥੀਏਟਰ
ਸਥਾਪਨਾ14 ਮਈ 1984; 40 ਸਾਲ ਪਹਿਲਾਂ (1984-05-14)
ਸੰਸਥਾਪਕਮਦੀਹਾ ਗੌਹਰ
ਮੁੱਖ ਦਫ਼ਤਰ,
ਸੇਵਾ ਦਾ ਖੇਤਰਸੰਸਾਰ ਭਰ ਵਿੱਚ
ਮੁੱਖ ਲੋਕ
ਮਦੀਹਾ ਗੌਹਰ
ਸ਼ਾਹਿਦ ਨਦੀਮ
ਵੈੱਬਸਾਈਟajoka.org.pk

ਅਜੋਕਾ ਥੀਏਟਰ ਜਨਰਲ ਮੁਹੰਮਦ ਜ਼ਿਆ-ਉਲ-ਹੱਕ ਦੇ ਸ਼ਾਸਨ ਅਧੀਨ ਸੰਕਟਕਾਲੀਨ ਦੌਰ ਦੇ ਦੌਰਾਨ ਤਣਾਅ ਦੀ ਟੀਸੀ ਸਮੇਂ, 1983 ਵਿੱਚ ਸਥਾਪਤ ਕੀਤਾ ਗਿਆ ਸੀ। ਇਹ ਹੁਣ ਤੱਕ ਤਿੰਨਦਰਜਨ ਤੋਂ ਵੱਧ ਨਾਟਕ ਖੇਡ ਚੁੱਕਾ ਹੈ।

ਅਜੋਕਾ ਵਲੋਂ ਪੇਸ਼ ਅਹਿਮ ਨਾਟਕ

  • ਲੋ ਫਿਰ ਬਸੰਤ ਆਈ
  • ਕੌਣ ਹੈ ਇਹ ਗੁਸਤਾਖ਼
  • ਮੇਰਾ ਰੰਗ ਦੇ ਬਸੰਤੀ ਚੋਲਾ
  • ਬੁੱਲ੍ਹਾ
  • ਦਾਰਾ
  • ਰਾਜਾ ਰਸਾਲੂ
  • ਮਾਓਂ ਕੇ ਨਾਮ
  • ਦੁਸ਼ਮਨ
  • ਸੁਰਖ ਗੁਲਾਬੋਂ ਕਾ ਮੌਸਮ,
  • ਦੁੱਖ ਦਰਿਆ
  • ਬਾਰਡਰ-ਬਾਰਡਰ
  • ਪੀਰੋ ਪ੍ਰੇਮਣ
  • ਦੁਖਨੀ
  • ਚੱਲ ਮੇਲੇ ਨੂੰ ਚੱਲੀਏ
  • ਦੇਖ ਤਮਾਸ਼ਾ ਚਲਤਾ ਬਨ
  • ਜਲੂਸ
  • ਝੱਲੀ ਕਿੱਥੇ ਜਾਵੇ
  • ਟੋਭਾ ਟੇਕ ਸਿੰਘ
  • ਏਕ ਥੀ ਨਾਨੀ

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ