ਰਣਇੰਦਰ ਸਿੰਘ | |
---|---|
ਨਿੱਜੀ ਜਾਣਕਾਰੀ | |
ਜਨਮ | (1967-08-02) 2 ਅਗਸਤ 1967 (ਉਮਰ 56) |
ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ (ਇੰਕਾ) |
ਜੀਵਨ ਸਾਥੀ | ਰਿਸ਼ਮਾ ਕੌਰ |
ਬੱਚੇ | 1 ਪੁੱਤਰ ਅਤੇ 2 ਧੀਆਂ |
ਰਿਹਾਇਸ਼ | ਪਟਿਆਲਾ |
As of June 01, 2009 |
ਰਣਇੰਦਰ ਸਿੰਘ (ਜਨਮ 2 ਅਗਸਤ 1967) ਪੰਜਾਬ, ਭਾਰਤ ਤੋਂ ਇੱਕ ਸਿਆਸਤਦਾਨ,ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਪੁੱਤਰ ਹੈ।[1]