ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Placeਫਰਮਾ:SHORTDESC:Place
ਤਿੰਬਕਤੂ Tombouctou |
---|
|
![ਤਿੰਬਕਤੂ ਵਿੱਚ ਸੰਕੋਰੇ ਮਸਜਦ](//upload.wikimedia.org/wikipedia/commons/thumb/4/44/Timbuktu_Mosque_Sankore.jpg/250px-Timbuktu_Mosque_Sankore.jpg) ਤਿੰਬਕਤੂ ਵਿੱਚ ਸੰਕੋਰੇ ਮਸਜਦ |
![1400 ਦੇ ਨੇੜ-ਤੇੜ ਪ੍ਰਮੁੱਖ ਸਹਾਰਾ-ਪਾਰ ਕਾਰਵਾਂ ਦੇ ਰਾਹ ਵਿਖਾਉਂਦਾ ਨਕਸ਼ਾ। ਘਾਨਾ ਸਲਤਨਤ (13ਵੀਂ ਸਦੀ ਤੱਕ) ਅਤੇ 13-15ਵੀਂ ਸਦੀ ਦੀ ਮਾਲੀ ਸਲਤਨਤ ਵੀ ਵਿਖ ਰਹੇ ਹਨ। ਜੈਨੇ ਤੋਂ ਤਿੰਬਕਤੂ ਰਾਹੀਂ ਸੀਜਿਲਮੱਸਾ ਤੱਕ ਜਾਂਦੇ ਪੱਛਮੀ ਰਾਹ ਵੱਲ ਧਿਆਨ ਦਿਓ। ਅਜੋਕਾ ਨਾਈਜਰ ਪੀਲੇ ਰੰਗ ਵਿੱਚ ਹੈ।](//upload.wikimedia.org/wikipedia/commons/thumb/b/b7/Niger_saharan_medieval_trade_routes.PNG/250px-Niger_saharan_medieval_trade_routes.PNG) 1400 ਦੇ ਨੇੜ-ਤੇੜ ਪ੍ਰਮੁੱਖ ਸਹਾਰਾ-ਪਾਰ ਕਾਰਵਾਂ ਦੇ ਰਾਹ ਵਿਖਾਉਂਦਾ ਨਕਸ਼ਾ। ਘਾਨਾ ਸਲਤਨਤ (13ਵੀਂ ਸਦੀ ਤੱਕ) ਅਤੇ 13-15ਵੀਂ ਸਦੀ ਦੀ ਮਾਲੀ ਸਲਤਨਤ ਵੀ ਵਿਖ ਰਹੇ ਹਨ। ਜੈਨੇ ਤੋਂ ਤਿੰਬਕਤੂ ਰਾਹੀਂ ਸੀਜਿਲਮੱਸਾ ਤੱਕ ਜਾਂਦੇ ਪੱਛਮੀ ਰਾਹ ਵੱਲ ਧਿਆਨ ਦਿਓ। ਅਜੋਕਾ ਨਾਈਜਰ ਪੀਲੇ ਰੰਗ ਵਿੱਚ ਹੈ। |
ਦੇਸ਼ | ਮਾਲੀ |
---|
ਖੇਤਰ | ਤਿੰਬਕਤੂ ਖੇਤਰ |
---|
ਸਰਕਲ | ਤਿੰਬਕਤੂ ਸਰਕਲ |
---|
ਵਸਾਇਆ ਗਿਆ | 12ਵੀਂ ਸਦੀ |
---|
ਉੱਚਾਈ | 261 m (856 ft) |
---|
|
• ਕੁੱਲ | 54,453 |
---|
|
|
ਕਿਸਮ | ਸੱਭਿਆਚਾਅਰਕ |
---|
ਮਾਪਦੰਡ | ii, iv, v |
---|
ਅਹੁਦਾ | 1988 (12ਵਾਂ ਇਜਲਾਸ) |
---|
ਹਵਾਲਾ ਨੰ. | 119 |
---|
State Party | ਮਾਲੀ |
---|
ਖੇਤਰ | ਅਫ਼ਰੀਕਾ |
---|
Endangered | 1990-2005 |
---|
|
---|
|
ਤਿੰਬਕਤੂ (; ਫ਼ਰਾਂਸੀਸੀ: Tombouctou ਉਚਾਰਨ: [tɔ̃bukˈtu]; ਕੋਇਰਾ ਚੀਨੀ: Tumbutu), ਪਹਿਲੋਂ ਤਿੰਬੁਕਤੂ ਜਾਂ ਟਿੰਬਕਟੂ, ਪੱਛਮੀ ਅਫ਼ਰੀਕੀ ਦੇਸ਼ ਮਾਲੀ ਦਾ ਇੱਕ ਸ਼ਹਿਰ ਹੈ ਜੋ ਸਹਾਰਾ ਮਾਰੂਥਲ ਦੇ ਦੱਖਣੀ ਸਿਰੇ ਉੱਤੇ ਨਾਈਜਰ ਦਰਿਆ ਤੋਂ 20 ਕਿਲੋਮੀਟਰ ਉੱਤਰ ਵੱਲ ਸਥਿਤ ਹੈ। ਇਹ ਤਿੰਬਕਤੂ ਖੇਤਰ ਦੀ ਰਾਜਧਾਨੀ ਹੈ। 2009 ਮਰਦਮਸ਼ੁਮਾਰੀ ਮੁਤਾਬਕ ਇਹਦੀ ਅਬਾਦੀ 54,453 ਹੈ।
ਹਵਾਲੇ