ਸਲੇਡੋਨੀਆਈ ਸਟੇਡੀਅਮ | |
---|---|
ਟਿਕਾਣਾ | ਇਨਵਰਨੇਸ, ਸਕਾਟਲੈਂਡ |
ਖੋਲ੍ਹਿਆ ਗਿਆ | 1996 |
ਮਾਲਕ | ਇਨਵਰਨੇਸ ਸਲੇਡੋਨੀਆਈ ਥਿਸਟਲ ਫੁੱਟਬਾਲ ਕਲੱਬ |
ਚਾਲਕ | ਇਨਵਰਨੇਸ ਸਲੇਡੋਨੀਆਈ ਥਿਸਟਲ ਫੁੱਟਬਾਲ ਕਲੱਬ |
ਤਲ | ਘਾਹ |
ਸਮਰੱਥਾ | 7,800[1] |
ਕਿਰਾਏਦਾਰ | |
ਇਨਵਰਨੇਸ ਸਲੇਡੋਨੀਆਈ ਥਿਸਟਲ ਫੁੱਟਬਾਲ ਕਲੱਬ |
ਸਲੇਡੋਨੀਆਈ ਸਟੇਡੀਅਮ, ਇਸ ਨੂੰ ਇਨਵਰਨੇਸ, ਸਕਾਟਲੈਂਡ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਇਨਵਰਨੇਸ ਸਲੇਡੋਨੀਆਈ ਥਿਸਟਲ ਫੁੱਟਬਾਲ ਕਲੱਬ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 7,800 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[2][3]