ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੈਥਲ ਜ਼ਿਲ੍ਹਾ कैथल जिला |
---|
ਹਰਿਆਣਾ ਵਿੱਚ ਕੈਥਲ ਜ਼ਿਲ੍ਹਾ |
ਸੂਬਾ | ਹਰਿਆਣਾ, ਭਾਰਤ |
---|
ਮੁੱਖ ਦਫ਼ਤਰ | ਕੈਥਲ |
---|
ਖੇਤਰਫ਼ਲ | 2,317 km2 (895 sq mi) |
---|
ਅਬਾਦੀ | 946,131 (2001) |
---|
ਅਬਾਦੀ ਦਾ ਸੰਘਣਾਪਣ | 408 /km2 (1,056.7/sq mi) |
---|
ਸ਼ਹਿਰੀ ਅਬਾਦੀ | 19.39 |
---|
ਲਿੰਗ ਅਨੁਪਾਤ | 853 |
---|
ਤਹਿਸੀਲਾਂ | 1. ਕੈਥਲ, 2. ਗੁਹਲਾ |
---|
ਲੋਕ ਸਭਾ ਹਲਕਾ | ਕੁਰਕਸ਼ੇਤਰ (ਕੁਰਕਸ਼ੇਤਰ ਜ਼ਿਲੇ ਨਾਲ ਸਾਂਝੀ) |
---|
ਅਸੰਬਲੀ ਸੀਟਾਂ | 4 |
---|
ਔਸਤਨ ਸਾਲਾਨਾ ਵਰਖਾ | 563ਮਿਮੀ |
---|
|
|
ਕੈਥਲ ਜ਼ਿਲ੍ਹਾ ਭਾਰਤ ਦੇ ਹਰਿਆਣਾ ਰਾਜ ਦਾ ਇੱਕ ਜ਼ਿਲ੍ਹਾ ਹੈ। ਇਹ ਜ਼ਿਲ੍ਹਾ 2317 ਵਰਗ ਕਿਲੋਮੀਟਰ ਹੈ। ਇਸ ਜ਼ਿਲ੍ਹੇ ਦੀ ਜਨਸੰਖਿਆ 946,131 (2001 ਸੇਂਸਸ ਮੁਤਾਬਕ) ਹੈ। ਇਹ ਜ਼ਿਲ੍ਹਾ 1 ਨਵੰਬਰ 1989 ਨੂੰ ਬਣਾਇਆ ਗਿਆ ਸੀ।
ਹਵਾਲੇ
ਬਾਰਲੇ ਲਿੰਕ